Photos
Daily News Updates from Punjab
Ads

Archive for the ‘Featured’

Akal Takhat

Comments Off

ਕੈਲੇਫੋਰਨੀਆ : ਸਾਬਕਾ ਫੌਜੀ ਅਧਿਕਾਰੀ ਨੇ ਪਰਿਵਾਰ ਦਾ ਕਤਲ ਕਰਕੇ ਖੁਦਕਸ਼ੀ ਕੀਤੀ

  ਕਸ਼ਮੀਰ ਵਿੱਚ 1996 ਵਿੱਚ ਇੱਕ ਵਕੀਲ ਦੀ ਹੱਤਿਆ ਦੇ ਮਾਮਲੇ ਵਿੱਚ  ਲੌੜੀਂਦੇ  ਇੱਕ  ਸਾਬਕਾ  ਫੌਜੀ ਅਫਸਰ ਨੇ ਅਮਰੀਕਾ ਦੇ ਕੈਲੇਫੋਰਨੀਆ ਵਿੱਚ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਮਾਰ ਕੇ  ਆਤਮ ਹੱਤਿਆ ਕਰ ਲਈ । ਸਥਾਨਕ ਪੁਲੀਸ ਮੁਤਾਬਿਕ 47 ਸਾਲਾ ਅਵਤਾਰ ਸਿੰਘ ਨੇ ਸੇਲਮਾ ਪੁਲੀਸ ਨੂੰ ਸ਼ਨੀਵਾਰ ਸਵੇਰੇ ਸਵਾ 6  ਵਜੇ ਫੋਨ ਉਪਰ  ਦੱਸਿਆ ਕਿ [...]
Comments Off

ਬਾਦਲ ਨੂੰ ਬਿਕਰਮ ਮਜੀਠੀਆ ਮਾਰ ਸਕਦੇ ਹਨ ਧੋਬੀ ਪੱਟਕਾ-ਰਾਜਾਸਾਂਸੀ

ਅੰਮ੍ਰਿਤਸਰ 1 ਜੂਨ (ਜਸਬੀਰ ਸਿੰਘ)ਸ਼੍ਰੌਮਣੀ ਅਕਾਲੀ ਦਲ 1920 ਦੇ ਸੀਨੀਅਰ ਵਾਈਸ ਪ੍ਰਧਾਨ ਸ਼੍ਰੀ ਰਘਬੀਰ ਸਿੰਘ ਰਾਜਾਸਾਂਸੀ ਨੇ ਅਕਾਲੀ ਦਲ ਬਾਦਲ ਨਾਲ ਸਬੰਧਿਤ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਦੋਹਰੀ ਰਾਜਨੀਤੀ ਅਪਣਾਉਣ ਦਾ ਦੋਸ਼ ਲਾਉਦਿਆਂ ਕਿਹਾ ਕਿ ਮਜੀਠੀਆ ਵੱਲੋਂ ਜਿਸ ਤਰੀਕੇ ਨਾਲ ਕਾਗਰਸੀ ਆਗੂਆਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ [...]
Comments Off

ਆਪਣੇ ਹਮਸ਼ਕਲ ਨੂੰ ਦੇਖ ਕੇ ਖੁਸ਼ ਹੋਏ ਕੈਪਟਨ

  ਮਾਨਸਾ,  ਦਸੰਬਰ (ਮਿੱਤਲ, ਜੱਸਲ, ਸੇਵਕ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਰੈਲੀ ‘ਚ ਉਸ ਸਮੇਂ ਹਾਸੇ ਵਾਲੀ ਸਥਿਤੀ ਜਦੋਂ ਉਨ੍ਹਾਂ ਦੇ ਹਮਸ਼ਕਲ ਜ਼ਿਲਾ ਅਰਬਨ ਡਿਵੈਲਪਮੈਂਟ ਕਾਂਗਰਸ ਦੇ ਚੇਅਰਮੈਨ ਸੁਰਿੰਦਰਪਾਲ ਸਿੰਘ ਆਹਲੂਵਾਲੀਆ ਸਟੇਜ ‘ਤੇ ਪਹੁੰਚੇ। ਉਨ੍ਹਾਂ ਨੂੰ ਦੇਖ ਕੇ ਪੂਰੇ ਪੰਡਾਲ ਵਿਚ ਹਾਸਾ ਫੈਲ ਗਿਆ ਤੇ ਚਾਰੇ ਪਾਸੇ ਤਾੜੀਆਂ ਵੱਜਣ [...]
Comments Off

ਰੱਬ ਨੇੜੇ ਕਿ ਘਸੁੰਨ : ਗੁਰਦਾਸ ਬਾਦਲ

  ਇਕਬਾਲ ਸਿੰਘ ਸ਼ਾਂਤ ਡੱਬਵਾਲੀ : ਪੀਪੀਪੀ ਦੇ ਸੀਨੀਅਰ ਆਗੂ ਗੁਰਦਾਸ ਸਿੰਘ ਬਾਦਲ ਨੇ ਆਪਣੇ ਪੱਕੇ ਸ਼ਾਗਿਰਦ ਸਤਿੰਦਰਜੀਤ ਸਿੰਘ ਮੰਟਾ ਵੱਲੋਂ 3 ਦਸੰਬਰ ਨੂੰ ਅਕਾਲੀ ਦਲ (ਬ) ‘ਚ ਸ਼ਾਮਲ ਹੋਣ ਬਾਰੇ ਆਪਣਾ ਪ੍ਰਤੀਕਰਮ ਕੁਝ ਇਸ ਤਰ੍ਹਾਂ ਜ਼ਾਹਰ ਕੀਤਾ। ”ਤੁਸੀਂ ਦੱਸੋ ਬੱਲਿਆ! ਰੱਬ ਨੇੜੇ ਕਿ ਘਸੁੰਨ ਨੇੜੇ। ਮੰਟਾ ਤਾਂ 6 ਮਹੀਨਿਆਂ ਦਾ ਭੱਜਿਆ-ਭੁੱਜਿਆ ਹੀ ਫਿਰਦਾ ਸੀ, [...]
Comments Off

1984 ਸਿੱਖ ਨਸਲਕੁਸ਼ੀ ਵਿਚ ਬੇਕਸੂਰ ਹੋਣ ਦੀ ਬਚਨ ਦੀ ਦਲੀਲ ਨੂੰ ਗਵਾਹਾਂ ਵਲੋਂ ਚੁਣੌਤੀ

*ਬਚਨ ਖੁਲ੍ਹੇਆਮ ਇੰਦਰਾ ਗਾਂਧੀ ਨੂੰ ਮਾਂ ਬੁਲਾਇਆ ਕਰਦੇ ਸੀ ਤੇ ਉਸ ਦੀ ਮੌਤ ਤੋਂ ਬਾਅਦ ਸਿੱਖਾਂ ਦਾ ਕਤਲ ਕਰਨ ਲਈ ਭੜਕਾਉਣ ਵਾਸਤੇ ਬਚਨ ਨੇ ਆਪਣੇ ਸੁਪਰ ਸਟਾਰ ਦੇ ਰੁਤਬੇ ਦਾ ਇਸਤੇਮਾਲ ਕੀਤਾ ਸੀ: ਬਾਬੂ ਸਿੰਘ ਦੁਖੀਆ *ਮੈਂ ਦੂਰਦਰਸ਼ਨ ‘ਤੇ ਸਿੱਧਾ ਪ੍ਰਸਾਰਣ ਵੇਖਿਆ ਸੀ, ਜਿਸ ਵਿਚ ਅਮਿਤਾਬ ਬਚਨ ਬਾਂਹ ਉੱਪਰ ਚੁੱਕ ਕੇ ਦੋ ਵਾਰ ਨਾਅਰੇ ਲਗਾ [...]
Comments Off

ਜਦੋਂ ਪ੍ਰਧਾਨ ਮੰਤਰੀ ਨੇ ਭਰੇ ਸਦਨ ‘ਚ ਸੁਸ਼ਮਾ ਨੂੰ ਕਹੀ ਆਪਣੇ ਦਿਲ ਦੀ ਗੱਲ!

ਨਵੀਂ ਦਿੱਲੀ, 29 ਨਵੰਬਰ— ਬੀਤੇ ਦਿਨੀਂ ਸੰਸਦ ਦੇ ਇਕ ਸੈਸ਼ਨ ਦੀ ਕਾਰਵਾਈ ਚੱਲ ਰਹੀ ਸੀ। ਇਸ ‘ਚ ਵਿਰੋਧੀ ਧਿਰ ਦੀ ਸੀਨੀਅਰ ਨੇਤਾ ਸੁਸ਼ਮਾ ਸਵਰਾਜ ਆਪਣੇ ਭਾਸ਼ਣ ‘ਚ ਸੰਸਦ ਨੂੰ ਸੰਬੋਧਨ ਕਰ ਰਹੀ ਸੀ। ਉਨ੍ਹਾਂ ਨੇ ਕਈ ਮੁੱਦਿਆਂ ‘ਤੇ ਮਨਮੋਹਨ ਸਿੰਘ ਨੂੰ ਘੇਰਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਊਰਦੂ ਦੇ ਚੰਗੇ ਗਿਆਨੀ ਹਨ [...]
Comments Off

ਸੱਚਮੁੱਚ ਹੀ ਕਲੀਆਂ ਦਾ ਬਾਦਸ਼ਾਹ ਸੀ ਕੁਲਦੀਪ ਮਾਣਕ

  ਕੁਲਦੀਪ ਮਾਣਕ ਦੀ ਸੰਖੇਪ ਜੀਵਨੀ ਡੁਬਈ,  ਨਵੰਬਰ (ਭੁਪਿੰਦਰ ਪੰਨੀਵਾਲੀਆ)- ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਚਾਹੇ ਸਾਡੇ ਵਿਚਕਾਰ ਨਹੀਂ ਰਿਹਾ ਪਰ ਉਹਨਾਂ ਦੀ ਆਵਾਜ਼ ਅਤੇ ਸਦਾ ਬਹਾਰ ਗੀਤ ਸਦਾ ਸਾਡੇ ਕੰਨਾਂ ਅਤੇ ਫ਼ਿਜਾ ’ਚ ਗੂੰਜਦੇ ਰਹਿਣਗੇ। ਕੁਲਦੀਪ ਮਾਣਕ ਨੇ ਹਜ਼ਾਰਾਂ ਗੀਤ ਗਾਏ ਜਿਹਨਾਂ ਵਿਚੋਂ ਕਈ ਤਾਂ ਸਦੀਆਂ ਤੱਕ ਸੁਣੇ ਜਾਣਗੇ। ਕੁਲਦੀਪ ਮਾਣਕ ਦਾ ਜਨਮ 15 [...]
Comments Off

ਬਾਦਲ ਨੂੰ ਇਤਿਹਾਸ ਵਿਚ ਇਕ ਲਾਈਨ ਹੀ ਮਿਲਣੀ ਹੈ : ਪੰਚ ਪ੍ਰਧਾਨੀ

  ਲੁਧਿਆਣਾ,ਨਵੰਬਰ:-ਸਿੱਖ ਰਾਜ ਨੂੰ ਖਤਮ ਕਰਨ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਲਾਲ ਸਿਹੁੰ, ਤੇਜਾ ਸਿਹੁੰ, ਪਹਾੜਾ ਸਿਹੁੰ ਤੇ ਧਿਆਨੇ ਡੋਗਰੇ ਨੂੰ ਸਿੱਖ ਇਤਿਹਾਸ ਵਿਚ ਕੇਵਲ ਇਕ ਲਾਈਨ ਵਿਚ ਹੀ ਯਾਦ ਕੀਤਾ ਜਾਂਦਾ ਹੈ ਕਿ, “ਇਹਨਾਂ ਲੋਕਾਂ ਨੇ ਸਿੱਖ ਰਾਜ ਨਾਲ ਗੱਦਾਰੀ ਕੀਤੀ ” ਭਾਵੇਂ ਕਿ ਉਸ ਸਮੇਂ ਇਹ ਸਿੱਖ ਰਾਜ ਦਰਬਾਰ ਵਿਚ ਪ੍ਰਧਾਨ ਮੰਤਰੀ, ਸੈਨਾਪਤੀ [...]
Comments Off

ਦੇਸ਼ ਦੀ ਸਭ ਤੋਂ ਉੱਚੀ ਜੇਤੂ ਮਿਨਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬੇਮਿਸਾਲ ਬਹਾਦਰੀ ਨੂੰ ਕਰਾਏਗੀ ਯਾਦ

ਫੋਟੋ: ਗੁਰਿੰਦਰਜੀਤ ਸਿੰਘ ਪੀਰਜੈਨ ਐਸ.ਏ.ਐਸ. ਨਗਰ,(ਗੁਰਿੰਦਰਜੀਤ ਸਿੰਘ ਪੀਰਜੈਨ)-ਪੰਜਾਬ ਵੱਲੋਂ ਚੱਪੜ ਚਿੜੀ ਦੇ ਇਤਿਹਾਸਿਕ ਸਥਾਨ ’ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਯਾਦ ਰਹੇ ਕਿ ਇਸ ਸਥਾਨ ’ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹਿੰਦ ਦੇ ਮੁਗ਼ਲ ਹਾਕਮ ਵਜ਼ੀਰ ਖ਼ਾਨ ਨੂੰ ਕਰੜੀ ਹਾਰ ਦੇ ਕੇ [...]
Comments Off