Archive for the ‘Punjabi’
ਪੰਜਾਬੀ ਗਾਇਕਾ ਮਿਸ ਪੂਜਾ ਭਾਜਪਾ ਦਾ ਲੜ ਫੜੇਗੀ?
ਪੰਜਾਬੀ ਦੋਗਾਣਿਆਂ ਵਿਚ ਮੋਟਾ ਪੈਸਾ ਕਮਾਉਣ ਵਾਲੀ ਅਤੇ ਤਰ੍ਹਾਂ ਤਰ੍ਹਾਂ ਦੇ ਚਰਚਿਆਂ ਵਿਚ ਰਹਿਣ ਵਾਲੀ ਮਿਸ ਪੂਜਾ ਦੇ ਭਾਜਪਾ ਵਿਚ ਜਾਣ ਦੇ ਚਰਚੇ ਇਸ ਵੇਲੇ ਵੱਡੇ ਪੱਧਰ ਤੇ ਹੋ ਰਹੇ ਹਨ। ਖਬਰਾਂ ਹਨ ਕਿ ਰਾਜਪੁਰੇ ਦੀ ਪੰਜਾਬੀ ਗਾਇਕਾ ਮਿਸ ਪੂਜਾ ਜਿਸਦੇ ਕਿ ਹੁਣ ਗਾਇਕੀ ਵਿਚ ਦਿਨ ਪੁੱਗਦੇ ਜਾ ਰਹੇ ਹਨ ਅਤੇ ਉਸਦੀਆਂ ਹੁਣ ਤੱਕ ਆਈਆਂ [...]
ਭੁੱਲਰ ਫਾਂਸੀ ਮੁੱਦੇ ਤੇ ਅਕਾਲੀ ਦਲ ਤੇ ਬੀ ਜੇ ਪੀ ਦੀਆਂ ਵੱਖਰੀਆਂ ਸੁਰਾਂ
1993 ਦੇ ਬੰਬ ਧਮਾਕੇ ਮਾਮਲੇ ਵਿਚ ਸੁਪਰੀਮ ਕੋਰਟ ਵੱਲੋਂ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਬਰਕਰਾਰ ਰੱਖੇ ਜਾਣ ਦੇ ਮੁੱਦੇ ਤੇ ਪੰਜਾਬ ਵਿਚ ਸੱਤਾਧਾਰੀ ਧਿਰ ਅਕਾਲੀ ਦਲ ਬਾਦਲ ਅਤੇ ਬੀ ਜੇ ਪੀ ਦੀਆਂ ਵੱਖੋ ਵੱਖਰੀਆਂ ਸੁਰਾਂ ਹਨ। ਅਕਾਲੀ ਦਲ ਵੱਲੋਂ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਬਹਾਲ ਰੱਖਣ ਨੂੰ ਗਲਤ ਕਦਮ ਕਿਹਾ ਗਿਆ ਹੈ ਅਤੇ ਆਖਿਆ [...]
ਸੇਮ ਸਾਈਜ਼ ਐ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ ਵਾਲੇ ਮੱਖਣ ਨੇ ਅਮ੍ਰਿਤ ਛੱਕਿਆ
Posted by: admin Posted date: April 14, 2013 In: ਤਾਜ਼ਾ ਖਬਰਾਂ | comment : 0 ਕਈ ਤਰਾਂ ਦੇ ਵਿਵਾਦਤ ਗੀਤ ਗਾ ਚੁੱਕਾ ਅਤੇ ਪੰਜਾਬ ਵਿਚ ਡਰੱਗ ਸਮਗਲਿੰਗ ਕੇਸ ਵਿਚ ਫਸੇ ਕੇ ਐਸ ਮੱਖਣ ਨੇ ਹੁਣ ਅਮ੍ਰਿਤ ਛੱਕ ਕੇ ਪੂਰ ਸਿੰਘ ਸਜਣ ਦਾ ਐਲਾਨ ਕੀਤਾ ਹੈ ਅਤੇ ਇਕ ਨਾਨਕਸਰੀਏ ਡੇਰੇ ਤੋਂ ਉਸਨੇ ਇਹ ਅਮ੍ਰਿਤ ਪਾਨ ਕੀਤਾ ਦੱਸਿਆ ਜਾਂਦਾ ਹੈ। ਕੇ ਐਸ ਮੱਖਣ ਦੇ ਅਨੁਸਾਰ [...]
ਅਕਾਲੀ ਭਾਜਪਾ ਸਰਕਾਰ ਆਪਣੇ ਵਾਅਦਿਆਂ ਤੋਂ ਮੁਕਰੀ-ਰਾਜਲਾ
ਸਮਾਣਾ, 7 ਅਪ੍ਰੈਲ (ਗੁਰਦੀਪ ਸ਼ਰਮਾ)-ਪੰਜਾਬ ਸਰਕਾਰ ਨੇ ਗ਼ਰੀਬਾਂ ਲਈ ਚੱਲ ਰਹੀਆਂ ਸਿਹਤ ਸਹੂਲਤਾਂ ਨੂੰ ਮਹਿੰਗਾ ਕਰਨਾ, ਵਿਦਿਆਰਥਣਾਂ ਤੋਂ ਫ਼ੀਸਾਂ ਲੈਣੀਆਂ ਸ਼ੁਰੂ ਕਰ ਦੇਣਾ ਤੋਂ ਪਤਾ ਲੱਗਦਾ ਹੈ ਕਿ ਅਕਾਲੀ ਭਾਜਪਾ ਸਰਕਾਰ ਦਾ ਦੀਵਾਲਾ ਨਿਕਲ ਚੁੱਕਾ ਹੈ | ਇਨ੍ਹਾਂ ਗੱਲਾਂ ਦੀ ਟਿੱਪਣੀ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਜਗਤਾਰ ਸਿੰਘ ਰਾਜਲਾ ਨੇ ਕੀਤੀ | ਉਨ੍ਹਾਂ ਕਿਹਾ [...]
ਸਾਬਕਾ ਅਕਾਲੀ ਮੇਅਰ ਤੋਂ ਜਦੋਂ ਹੋਟਲ ਮਾਲਕ ਨੇ ਰਿਸ਼ਵਤ ਦੇ ਪੈਸੇ ਵਾਪਸ ਮੰਗੇ ਤਾਂ ਡਾਂਗ ਖੜਕੀ
ਪਟਿਆਲਾ : IST : 9 : 08AM / 8/4/13 ਆਪਣੀ ਨੂੰਹ ਦੀ ਹੱਤਿਆ ਦੇ ਮਾਮਲੇ ਵਿੱਚ ਕੁਰਸੀ ਖੋਹ ਚੁੱਕੇ ਪਟਿਆਲਾ ਦੇ ਸਾਬਕਾ ਮੇਅਰ ਜਸਪਾਲ ਸਿੰਘ ਅਤੇ ਇੱਕ ਹੋਟਲ ਮਾਲਿਕ ਗੁਰਜੀਤ ਸਿੰਘ ਵਾਲੀਆਂ ਦਾ ਸਮਰਥੱਕਾਂ ਵਿੱਚ ਹਿੰਸਕ ਝੜਪ ਹੋਈ । ਹਵਾਈ ਫਾਇਰ, ਪਥਰਾਅ ਅਤੇ ਤਲਵਾਰਬਾਜ਼ੀ ਵਿੱਚ ਪ੍ਰਧਾਨ ਦਾ ਭਤੀਜਾ ਇੱਕਜੋਤ ਸਿੰਘ, ਗੁਰਜੀਤ ਸਿੰਘ ਵਾਲੀਆ ਅਤੇ [...]
ਗਾਇਕ ਨਛੱਤਰ ਗਿੱਲ ਅਤੇ ਉਸਦੇ ਤਿੰਨ ਸਾਥੀਆਂ ਉਪਰ ਬਲਾਤਕਾਰ , ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 20 ਲੱਖ ਠੱਗਣ ਦੇ ਦੋਸ਼ !
ਲੁਧਿਆਣਾ :: ਨਾਮਵਰ ਪੰਜਾਬੀ ਗਾਇਕ ਨਛੱਤਰ ਗਿੱਲ ਬਲਾਤਕਾਰ ਦੇ ਦੋਸ਼ਾਂ ਵਿੱਚ ਘਿਰ ਗਿਆ ਹੈ। ਲੁਧਿਆਣਾ ਦੇ ਹੈਥੋਵਾਲ ਦੀ ਵਸਨੀਕ ਇੱਕ ਪੀੜਤ ਲੜਕੀ ਨੇ ਦੋਸ਼ ਲਾਏ ਹਨ ਕਿ ਗਾਇਕ ਨਛੱਤਰ ਗਿੱਲ ਅਤੇ ਉਸਦੇ ਸਾਥੀਆਂ ਉਪਰ ਉਸ ਨਾਲ ਜ਼ਬਰਜਨਾਹ ਕੀਤਾ ਹੈ। ਪੁਲੀਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਲੁਧਿਆਣਾ ਦੇ ਪੁਲੀਸ ਕਮਿਸ਼ਨਰ ਈਸ਼ਵਰ ਸਿੰਘ ਨੇ ਇਸ [...]
ਖਾੜਕੂ ਭਾਈ ਨਰਾਇਣ ਸਿੰਘ ਚੌੜਾ ਗ੍ਰਿਫਤਾਰ
Gurtrishan Singh | Feb 27, 2013 | ਅਮ੍ਰਿਤਸਰ-ਬੱਬਰ ਖਾਲਸਾ ਨਾਲ ਸੰਬੰਧਤ ਖਾੜਕੂ ਭਾਈ ਨਰਾਇਣ ਸਿੰਘ ਚੋੜਾ ਨੂੰ ਤਰਨ ਤਾਰਨ ਤੋਂਗ੍ਰਿਫਤਾਰ ਕਰ ਲਿਆ ਗਿਆ।ਕਿਹਾ ਜਾਂਦਾ ਹੈ ਕਿ ਭਾਈ ਚੋੜਾ ਬੁੜੈਲ ਜੇਲ ਕਾਂਡ ਵਿਚ ਵੀ ਲੋੜੀਂਦੇ ਸਨ। ਭਾਈਚੌੜਾ ਤੇ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ ਅਤੇ ਜਗਤਾਰ ਸਿੰਘ ਤਾਰਾ ਦੀਮਦੱਦ ਕਰਨ ਦੇ ਦੋਸ਼ ਹਨ ਅਤੇ ਉਨਾਂ ਨੂੰ ਇੰਨਾ ਦੋਸ਼ਾਂ ਹੇਠ 2005 ਵਿਚ ਗ੍ਰਿਫਤਾਰ ਵੀ ਕੀਤਾ ਗਿਆ ਸੀ।ਕਿਹਾਜਾਂਦਾ ਹੈ ਕਿ ਉਨ੍ਹਾ ਤੋਂ 2009 ਵਿਚ ਧਮਾਕੇਖੇਜ਼ ਸੱਮਗੱਰੀ ਬਰਾਮਦ ਕੀਤੀ ਗਈ ਸੀ ਅਤੇ ਭਾਈ ਚੋੜਾ ਤੇਪਾਕਿਸਤਾਨ ਸਥਿਤ ਖਾੜਕੂਆਂ ਨਾਲ ਸੰਬੰਧ ਰੱਖਣ ਦੇ ਵੀ ਦੋਸ਼ ਹਨ।ਭਾਈ ਨਰਾਇਣ ਸਿੰਘ ਚੌੜਾ ਅਵਾਜ਼ ਏਖਾਲਸਾ ਨਾਮ ਦਾ ਮੈਗਜ਼ੀਨ ਵੀ ਚਲਾਉਂਦੇ ਸਨ ਅਤੇ ਅਕਾਲ ਫੈਡਰੇਸ਼ਨ ਦੇ ਮੁਖੀ ਵੀ ਸਨ।
ਮੈਂ ਬਾਦਲ ਅਤੇ ਅਮਰਿੰਦਰ ਵਿਚ ਤੁਲਨਾ ਕਰਨ ਤੇ ਪਾਉਦਾ ਹਾਂ ਕਿ ਸਿੱਖ ਵਿਚ ਜਿਆਦਾ ਪ੍ਰਪੱਕ ਅਮਰਿੰਦਰ ਹੈ : ਭਾਈ ਲੱਖਾ
ਸਾਡੇ ਪਰਵਾਰ ਤੱਕ ਰੁਲ ਗਏ ਕਦੇ ਵੀ ਸ੍ਰੀ ਅਕਾਲ ਤਖਤ ਜਾਂ ਫਿਰ ਸ਼੍ਰੋਮਣੀ ਕਮੇਟੀ ਨੇ ਸਾਡੀ ਮੁਲਾਕਾਤ ਤੱਕ ਨਹੀਂ ਕੀਤੀ ਗੁਰਨਾਮ ਸਿੰਘ ਅਕੀਦਾ ਪਟਿਆਲਾ : ਸਰਦਾਰ ਭਾਈ ਲਖਵਿੰਦਰ ਸਿੰਘ ਲੱਖਾ ਉਰਫ ਹੀਰਾ ਅੱਜ ਪਟਿਆਲਾ ਵਿਖੇ ਆਪਣੀ ਛੋਟੀ ਭੈਣ ਪਰਮਜੀਤ ਕੌਰ ਤੇ ਵਿਆਹ ਵਿਚ ਉਸ ਨੂੰ ਅਸੀਰਵਾਦ ਦੇਣ ਲਈ ਆਇਆ, ਭਾਈ ਲਖਵਿੰਦਰ ਸਿੰਘ ਅੱਜ ਜੇਲ ਤੋਂ [...]
ਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ : ਸੁਖਬੀਰ ਦੇ ਲਿਫਾਫੇ ਵਿੱਚ ਨਿਕਲੇ ਨਾਵਾਂ ਤੇ ਸਰਬਸੰਮਤੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਨਾਂਮ ਸੁਖਬੀਰ ਸਿੰਘ ਬਾਦਲ ਵੱਲੋਂ ਭੇਜੇ ਗਏ ਲਿਫਾਫੇ ਵਿੱਚੋਂ ਨਿਕਲਿਆ ਜਿਸ ਨੂੰ ਬਾਕੀ ਮੈਂਬਰਾਂ ਨੇ ਸਰਬਸੰਮਤੀ ਨਾਲ ਸਵੀਕਾਰ ਕਰ ਲਿਆ । ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋਂ ਅੱਜ ਗੁਰਦੁਆਰਾ ਰਕਾਬ ਗੰਜ ਸਥਿਤ ਕਮੇਟੀ ਦਫ਼ਤਰ ਵਿਖੇ ਇਕੱਤਰਤਾ ਕੀਤੀ ਗਈ। ਡਾਇਰੈਕਟਰ ਜੀ ਪੀ ਸਿੰਘ ਨੇ ਚੋਣ ਪ੍ਰਕਿਰਿਆ ਦੇ ਸੰਚਾਲਨ ਵਾਸਤੇ [...]
ਫਲੋਰਿਡਾ ਸਟੇਟ :: ਕਾਰ ਤੇ ਜਾ ਰਹੇ ਸਿੱਖ ਤੇ ਗੋਲੀਆਂ ਚਲਾਈਆਂ
ਵਾਸ਼ਿੰਗਟਨ-(ਜਸਵਿੰਦਰ ਸਿੰਘ ਭੁੱਲਰ)-ਫਲੋਰਿਡਾ ਸਟੇਟ ’ਚ ਪੋਰਟ ਡੇਅਟੋਨਾ ਬੀਚ ਦੇ ਨੇੜੇ 46 ਸਾਲਾ ਕੰਵਲਜੀਤ ਸਿੰਘ (ਦਸਤਾਰਧਾਰੀ ਸਿੱਖ) ਆਪਣੇ 13 ਸਾਲਾ ਪੁੱਤਰ ਨਾਲ ਕਾਰ ਤੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਇੱਕ ਪੁਰਾਣਾ ਫੋਰਡ ਟਰੱਕ ਉਨ੍ਹਾਂ ਤੋਂ ਅੱਗੇ ਲੰਘਿਆ ਤੇ ਉਸ ਵਿੱਚ ਸਵਾਰ ਲੋਕਾਂ ਨੇ ਸ.ਕੰਵਲਜੀਤ ਸਿੰਘ ਤੇ 6 ਗੋਲੀਆਂ ਚਲਾਈਆਂ ਸਨ।ਜਦ ਕੰਵਲਜੀਤ ਸਿੰਘ ਨੇ [...]
