Archive for the ‘Punjabi’
ਦਫਤਰੀ ਗੁੰਡਾਗਰਦੀ ਦਾ ਨੰਗਾ ਨਾਚ
ਜੋ ਕੁਝ 19 ਜੂਨ ਦੀ ਦੁਪਹਿਰ ਨੂੰ ਆਰਥਕ ਰਾਜਧਾਨੀ ਲੁਧਿਆਣਾ ਵਿਚ ਜ਼ਮੀਨਾਂ ਜਾਇਦਾਦਾਂ ਦੀਆਂ ਰਜਿਸਟਰੀਆਂ ਕਰਨ ਵਾਲੇ ਸਬ ਰਜਿਸਟਰਾਰ (ਤਹਿਸੀਲਦਾਰ) ਦੇ ਦਫਤਰ ਵਿਚ ਹੋਇਆ ਅਤੇ ਇਸ ਤੋਂ ਇਕ ਦੋ ਦਿਨ ਪਹਿਲਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਅਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਦੋ ਸੈਕਟਰ ਵਿਚਲੀ ਸਰਕਾਰੀ ਰਿਹਾਇਸ਼ ਦੇ ਨਾਲ ਵਾਲੀ [...]
ਹਮਲੇ ਵਿਚ ਵਾਲ-ਵਾਲ ਬਚਿਆ ਬੈਤੁੱਲਾ ਮਹਿਸੂਦ
ਪਾਕਿਸਤਾਨ ਦੇ ਸਭ ਤੋਂ ਬਦਨਾਮ ਅਤਿਵਾਦੀ ਅਤੇ ਤਹਿਰੀਕੇ ਤਾਲਿਬਾਨ ਦੇ ਮੁਖੀ ਬੈਤੁੱਲਾ ਮਹਿਸੂਦ ਦੇ ਅਮਰੀਕੀ ਡ੍ਰੋਨ ਹਮਲਿਆਂ ਵਿਚੋਂ ਬਚ ਕੇ ਨਿਕਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਦੂਜੇ ਪਾਸੇ ਦੇਸ਼ ਦੇ ਉਤਰ ਪੱਛਮੀ ਇਲਾਕੇ ਵਿਚ ਹੋਏ ਇਨ੍ਹਾਂ ਹਮਲਿਆਂ ਵਿਚ ਲਗਭਗ 50 ਲੋਕਾਂ ਦੀ ਮੌਤ ਹੋ ਗਈ। ਅਮਰੀਕਾ ਦੇ ਚਾਲਕ ਰਹਿਤ ਜਹਾਜ਼ਾਂ (ਡ੍ਰੋਨ) ਨੇ ਵਜ਼ੀਰਿਸਤਾਨ ਦੇ [...]
ਮੈਂ ਬਾਦਲ ਪਰਿਵਾਰ ਨੂੰ 24 ਘੰਟੇ ਬਿਨਾਂ ਬਿਜਲੀ ਤੋਂ ਰਹਿਣ ਲਈ ਵੰਗਾਰਦਾ ਹਾਂ – ਜੱਸੀ ਖੰਗੂੜਾ
ਲੁਧਿਆਣਾ – ਉ¤ਘੇ ਕਾਂਗਰਸੀ ਨੇਤਾ ਅਤੇ ਕਿਲਾ ਰਾਏਪੁਰ ਦੇ ਐਮ.ਐਲ.ਏ. ਜੱਸੀ ਖੰਗੂੜਾ ਨੇ ਅੱਜ ਰਾਜ ਸਰਕਾਰ ਅਤੇ ਪੀ.ਐਸ.ਈ.ਬੀ. ਦੁਆਰਾ ਪੰਜਾਬ ਦੇ ਲੋਕਾਂ ਨੂੰ ਨਿਓੁਨਤਮ ਬਿਜਲੀ ਨਾ ਦੇਣ ਤੇ ਸਖ਼ਤ ਨਿਖੇਧੀ ਕੀਤੀ। ਉਹਨਾਂ ਨੇ ਕਿਹਾ ਕਿ ਬਿਜਲੀ ਦੀ ਸਪਲਾਈ ਦੇ ਲਗਾਤਾਰ ਗਿਰਨ ਨਾਲ ਪੰਜਾਬ ਦੇ ਉਦਯੋਗ ਤੇ ਮਾੜਾ ਅਸਰ ਪੈ ਰਿਹਾ ਹੈ। ਬਿਜਲੀ ਦੀ ਮੌਜੂਦਾ ਹਾਲਤ [...]
ਪੰਜਾਬ ਦਾ ਬਿਹਾਰੀਕਰਨ ਕਰ ਰਹੀ ਏ ਸੂਬਾ ਸਰਕਾਰ : ਖੰਗੂੜਾ
ਤਹਿਸੀਲਦਾਰ ਮੇਜਰ ਗੁਰਜਿੰਦਰਪਾਲ ਸਿੰਘ ਬੈਨੀਪਾਲ ‘ਤੇ ਹੋਏ ਕਾਤਲਾਨਾ ਲਮਲੇ ‘ਤੇ ਤਿੱਖੀ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕਾਂਗਰਸੀ ਵਿਧਾਇਕ ਜੱਸੀ ਖੰਗੂੜਾ ਨੇ ਕਿਹਾ ਕਿ ਪੰਜਾਬ ‘ਚ ਅਕਾਲੀ ਸਰਕਾਰ ਪੰਜਾਬ ਦਾ ਬਿਹਾਰੀਕਰਨ ਕਰ ਰਹੀ ਹੈ। ਸੁਖਬੀਰ ਬਾਦਲ ਆਪਣੇ ਵਰਕਰਾਂ ਦੇ ਹੱਥ ਇਸ ਲਈ ਖੋਲ੍ਹ ਰਹੇ ਹਨ ਤਾਂ ਕਿ ਇਥੇ ਜੰਗਲ ਰਾਜ ਸਥਾਪਤ ਹੋ ਜਾਵੇ। ਪੱਤਰਕਾਰ ਸੰਮੇਲਨ ‘ਚ ਜੱਸੀ ਨੇ [...]
ਸਰਬਜੀਤ ਮੱਕੜ ਨੇ ਕਾਲੀਆ ਨੂੰ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲ੍ਹਾਂ ਕੱਢੀਆਂ
ਚੰਡੀਗੜ੍ਹ – ਲੋਕ ਸਭਾ ਚੋਣਾਂ ਵਿੱਚ ਹੋਈ ਭਾਜਪਾ ਦੀ ਹਾਰ ਦੇ ਨਤੀਜਿਆਂ ਤੋਂ ਬਾਅਦ ਅਕਾਲੀ/ਭਾਜਪਾ ਦਾ ਆਪਸ ਵਿੱਚ ਟਕਰਾਅ ਭਿਆਨਕ ਰੂਪ ਵਿੱਚ ਸਾਹਮਣੇ ਆਇਆ। ਪੰਜਾਬ ਕੈਬਨਿਟ ਦੀ ਮੀਟਿੰਗ ਦਾ ਭਾਜਪਾ ਵਜ਼ੀਰਾਂ ਵਲੋਂ ਬਾਈਕਾਟ ਪੰਜਾਬ ਸਰਕਾਰ ਲਈ ਮੁਸੀਬਤ ਪੈਦਾ ਕਰ ਸਕਦਾ ਹੈ ਅਤੇ ਭਵਿੱਖ ਵਿੱਚ ਭਾਜਪਾ ਅਕਾਲੀ ਗੱਠਜੋੜ ਨਾ ਹੋਣ ਨਾਲ ਪੰਜਾਬ ਦਾ ਰਾਜਸੀ ਦ੍ਰਿਸ਼ਟੀਕੋਣ ਇਕ [...]
ਸ੍ਰੀ ਗੁਰੂ ਰਵਿਦਾਸ ਸਭਾ , ਪੰਜਾਬੀ ਸਮਾਜ ਵਿਚ ਦੋਫਾੜ ਪਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ
ਵੈਸਟ ਬ੍ਰਾਮਵਿਚ – ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੂਰਨ ਆਸਥਾ ਰੱਖਣ ਵਾਲੇ ਦੋ ਭਾਈਚਾਰਿਆਂ ਦੀਆਂ ਯੂ•ਕੇ• ਵਿਚ ਪ੍ਰਮੁੱਖ ਸੰਸਥਾਵਾਂ ਸ੍ਰੀ ਗੁਰੂ ਰਵਿਦਾਸ ਸਭਾ ਯੂ•ਕੇ• ਅਤੇ ਫੈਡਰੇਸ਼ਨ ਆਫ਼ ਸਿੱਖ ਆਰਗ਼ੇਨਾਈਜ਼ੇਸ਼ਨਜ਼ ਯੂ•ਕੇ• ਦੇ ਆਗੂਆਂ ਵਲੋਂ ਸੰਸਾਰ ਭਰ ਵਿਚ ਵਿਚਰ ਰਹੇ ਪੰਜਾਬੀ ਭਾਈਚਾਰੇ ਵਿਚ ਪੈ ਰਹੇ ਦੋਫਾੜ ਨੂੰ ਠੱਲ੍ਹਣ ਲਈ ਸੱਦੀ ਗਈ ਸਾਂਝੀ ਮੀਟਿੰਗ ਦੌਰਾਨ ਗੰਭੀਰ ਵਿਚਾਰ-ਵਟਾਂਦਰੇ ਉਪਰੰਤ [...]
ਵਿਆਨਾ ਕਾਂਡ ਸਬੰਧੀ ਸਰਬ ਪਾਰਟੀ ਕਾਨਫਰੰਸ
ਮਿਤੀ 21-06-2009 ਦਿਨ ਐਤਵਾਰ ਨੂੰ ਬ੍ਰਿਟਿਸ਼ ਸਿੱਖ ਕੌਂਸਲ ਵਲੋਂ ਵਿਆਨਾ ਕਾਂਡ ਸਬੰਧੀ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕਵੈਂਟਰੀ ਵਿਖੇ ਸਰਬ ਪਾਰਟੀ ਕਾਨਫਰੰਸ ਵਿਚ ਹੇਠ ਲਿਖੇ ਮਤੇ ਪੜ੍ਹ ਕੇ ਸੁਣਾਏ ਗਏ- 1. ਵਿਆਨਾ ਦੇ ਰਵਿਦਾਸ ਗੁਰਦੁਆਰੇ ਵਿਖੇ ਹੋਈ ਘਟਨਾ ਇੱਕ ਮੰਦਭਾਗੀ ਘਟਨਾ ਸੀ ਜਿਸ ਨੇ ਕਿ ਪੰਜਾਬੀ ਭਾਈਚਾਰੇ ਦੀ ਏਕਤਾ ’ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ। [...]
ਮਤਰੇਏ ਪਿਓ ਵਲੋਂ ਦੋ ਪੁੱਤਰਾਂ ਦਾ ਕਤਲ ਅਤੇ ਪਤਨੀ ਗੰਭੀਰ ਜ਼ਖਮੀ
ਸਰੀ – ਐਤਵਾਰ 21 ਜੂਨ ਇਥੇ ਪੰਜਾਬੀਆਂ ਦੇ ਭੀੜ ਭੜੱਕੇ ਵਾਲੇ ਸ਼ਹਿਰ ਸਰੀ ਵਿੱਚ ਇਕ ਮਤਰੇਏ ਪਿਓ ਨੇ ਆਪਣੇ ਦੋ ਨੌਜਵਾਨ ਲੜਕਿਆਂ ਦਾ ਦਿਨ ਦਿਹਾੜੇ, ਜਦੋਂ ਸਾਰਾ ਸੰਸਾਰ ਫ਼ਾਦਰਡੇਅ ਮਨਾ ਰਿਹਾ ਸੀ ਤਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਪਤਨੀ ਸੁੱਖਵਿੰਦਰ ਕੌਰ ਗਿੱਲ 35 ਸਾਲ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ। ਹੋਮੋਸਾਈਡ ਇਨਵੈਸਟੀਗੇਟ [...]
ਮਲੇਸ਼ੀਆ ਵਿਚ ਸਿੱਖਾਂ ਦੀ ਗ਼ਰੀਬੀ ਨੇ ਸਰਕਾਰ ਨੂੰ ਚਿੰਤਾ ਵਿਚ ਪਾਇਆ
ਕੁਆਲਾ¦ਮਪੁਰ, 23 ਜੂਨ : ਮਲੇਸ਼ੀਆ ਦੇ ਪਰਕ ਰਾਜ ਵਿਚ ਸਿੱਖਾਂ ਦੀ ਗ਼ਰੀਬੀ ਨੇ ਸਰਕਾਰ ਨੂੰ ਚਿੰਤਾ ਵਿਚ ਪਾ ਦਿਤਾ ਹੈ। ਉਥੇ ਹਰੇਕ 20 ਸਿੱਖਾਂ ਵਿਚੋਂ ਇਕ ਸਿੱਖ ਦੀ ਹਾਲਤ ਮਾਇਕ ਤੌਰ ’ਤੇ ਏਨੀ ਖ਼ਸਤਾ ਹੋ ਚੁਕੀ ਹੈ ਕਿ ਸਰਕਾਰ ਲਈ ਯਕੀਨ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਮਲੇਸ਼ੀਆ ਦੇ ਮੀਡੀਆ ਵਿਚ ਪ੍ਰਕਾਸ਼ਤ ਖ਼ਬਰਾਂ ਅਨੁਸਾਰ ਕਰੀਬ [...]
ਅੰਮ੍ਰਿਤਸਰ ਦੀ ਕੁੜੀ ਅਮਰੀਕਾ ’ਚ ਗਵਰਨਰ ਬਣਨ ਦੀ ਤਿਆਰੀ ’
ਵਾਸ਼ਿੰਗਟਨ, 23 ਜੂਨ : ਅੰਮ੍ਰਿਤਸਰ ਦੇ ਰਹਿਣ ਵਾਲੇ ਇਕ ਪੰਜਾਬੀ ਸਿੱਖ ਦੀ ਧੀ ਨਮਰਤਾ ਨਿੱਕੀ ਰੰਧਾਵਾ ਅਮਰੀਕਾ ਵਿਚ ਇਕ ਹੋਰ ਬੌਬੀ ਜਿੰਦਲ ਬਣਨ ਦੀ ਤਿਆਰੀ ਵਿਚ ਹੈ। ਨਮਰਤਾ ਨਿੱਕੀ ਨੂੰ ਦਖਣੀ ਕੈਰੋਲੀਨਾ ਸੂਬੇ ਦੇ ਗਵਰਨਰ ਵਜੋਂ ਨਾਮਜ਼ਦਗੀ ਲਈ ਰੀਪਬਲਿਕਨ ਪਾਰਟੀ ਵਲੋਂ ਉਮੀਦਵਾਰ ਐੈਲਾਨਿਆ ਗਿਆ ਹੈ। ਇਹ ਚੋਣ ਅਗਲੇ ਸਾਲ ਹੋਣੀ ਹੈ। ਇਸ ਸਮੇਂ ਨਮਰਤਾ ਹਾਊਸ [...]
