Photos
Daily News Updates from Punjab
Ads

Archive for the ‘Entertainment’

ਚੁਟਕਲੇ

ਕੌਫ਼ੀ ਪੀਂਦਿਆਂ ਕਲਾ ਨੇ ਹੌਲੀ ਜਹੇ ਪ੍ਰੇਮ ਨੂੰ ਕਿਹਾ, ”ਵੇਖੋ, ਉਹ ਨੁੱਕਰ ਵਾਲਾ ਆਦਮੀ ਬੜੀ ਦੇਰ ਤੋਂ ਮੈਨੂੰ ਘੂਰ ਰਿਹਾ ਹੈ?”ਪ੍ਰੇਮ : ”ਤਾਂ ਘੂਰਨ ਦੇ। ਮੈਂ ਉਸ ਨੂੰ ਜਾਣਦਾ ਹਾਂ। ਉਹ ਕਬਾੜੀਆ ਹੈ। ਪੁਰਾਣੀਆਂ ਚੀਜ਼ਾਂ ਵਿਚ ਦਿਲਚਸਪੀ ਲੈਣਾ ਉਸ ਦੀ ਆਦਤ ਹੈ।”ਇਕ ਸੁੰਨਸਾਨ ਪਾਰਕ ਵਿਚ ਪ੍ਰੇਮਿਕਾ ਨੇ ਕਿਹਾ, ”ਮੈਨੂੰ ਤਾਂ ਡਰ ਲੱਗ ਰਿਹੈ।”ਪ੍ਰੇਮੀ :  ਮੈਂ [...]

…ਤਾਂ ਅਮਿਤਾਭ ਵੀ ਸਨ ਬਾਰਾਤਾਂ ਦੇ ‘ਘੁਸਪੈਠੀਏ’

ਨਵੀਂ ਦਿੱਲੀ,  ਫਰਵਰੀ (ਭਾਸ਼ਾ)-ਸਕੂਲ ਅਤੇ ਕਾਲਜ ਵਿਚ ਰਹਿੰਦੇ ਹੋਏ ਜੇਕਰ ਤੁਸੀਂ ਅਣਜਾਨ ਲੋਕਾਂ ਦੀਆਂ ਬਾਰਾਤਾਂ ਵਿਚ ਵੜ ਕੇ ਖਾਣੇ ਦੇ ਸ਼ੌਕੀਨ ਹੋ ਤਾਂ ਇਸ ਮਾਮਲੇ ਵਿਚ ਅਮਿਤਾਭ ਬੱਚਨ ਨੂੰ ਆਪਣਾ ਆਦਰਸ਼ ਬਣਾ ਸਕਦੇ ਹੋ। ਬਾਲੀਵੁੱਡ ਦੇ ਮਹਾਨਾਇਕ ਵੀ ਆਪਣੇ ਕਾਲਜ ਦੇ ਦਿਨਾਂ ਵਿਚ ਉਧਾਰ ਦੇ ਕੱਪੜੇ ਪਾ ਕੇ ਬਾਰਾਤਾਂ ‘ਚ ‘ਗੈੱਟ ਕੈਸ਼ਿੰਗ’ ਕਰਨ ਦੇ ਸ਼ੌਕੀਨ [...]

ਗਾਇਕਾ ਪਰਮਿੰਦਰ ਸੰਧੂ ਨਹੀ ਰਹੀ

ਦੋਗਾਣਾ ਗਾਇਕੀ ਤੋਂ ਸੋਲੋ ਗਾਇਕੀ ਵਿੱਚ ਧਾਂਕ ਜਮਾਉਣ ਵਾਲੀ ਗਾਇਕਾ ਪਰਮਿੰਦਰ ਸੰਧੂ ਅੱਜ ਭਾਰਤੀ ਸਮੇਂ ਮੁਤਾਬਿਕ ਸਵੇਰੇ 7 ਵਜੇ ਰੱਬ ਨੂੰ ਪਿਆਰੀ ਹੋ ਗਈ । ਉਹ ਬਲੱਡ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ । ਉਹ ਆਪਣੇ 15 ਸਾਲ ਦਾ ਬੇਟਾ ਅਤੇ 7 ਸਾਲ ਬੇਟੀ ਤੋਂ ਇਲਾਵਾ ਆਪਣੇ ਪਤੀ ਕੁਲਜੀਤ ਨੂੰ ਵਿਲਕਦਾ ਛੱਡ ਗਏ ।

ਜਲਦੀ ਹੀ ਆਪਣੀ ਪਹਿਲੀ ਐਲਬਮ ਲੈ ਕੇ ਲੋਕਾਂ ਦੇ ਰੁਬਰੁ ਹੋਵੇਗਾ -ਕੁਲਦੀਪ ਧਾਲੀਵਾਲ

new song facebook new song-sada vi number ਪੰਜਾਬੀ ਗਾਇਕੀ ਦੇ ਖੇਤਰ ਵਿੱਚ ਧਮਾਲਾਂ ਪਾਉਣ ਲਈ ਜਲਦੀ ਹੀ ਕੁਲਦੀਪ ਧਾਲੀਵਾਲ ਆਪਣੀ ਪਹਿਲੀ ਐਲਬਮ ਲੈ ਕੇ ਲੋਕਾਂ ਦੇ ਸਾਹਮਣੇ ਆ ਰਿਹਾ ਹੈ|ਕੁਲਦੀਪ ਬਹੁਤ ਹੀ ਸੁਰੀਲੀ ਆਵਾਂਜ ਦਾ ਮਾਲਕ ਹੈ| ਜੋ ਕਿ ਅੱਜ ਕੱਲ ਇਟਲੀ ਵਿੱਚ ਰਹਿੰਦਾ ਹੈ| ਕੁਲਦੀਪ ਦੇ ਕੋਲ ਸੋਹਣੀ ਆਵਾਂਜ ਦੇ ਨਾਲ-ਨਾਲ ਕਲਮ ਦੀ ਤਾਕਤ [...]

ਗੰਢਾ ਢੂਢਤੇ ਰਹਿ ਜਾਓਗੇ’

-ਰਵੀ ਕੁਮਾਰ ‘ਤਨਮਯ’ ਆ ਜਾ ਗੰਢਿਆਂ ਦੇ ਬਹਾਨੇ ਹੀ ਰੋ ਲੈ, ਕਿ ਅੱਖੀਆਂ ‘ਚੋਂ ਨੀਰ ਨਾ ਵਗੇ। ਅੱਜ ਕੱਲ੍ਹ ਤਾਂ ਇਹ ਨਿਰਾਰਥਕ ਹੀ ਲੱਗ ਰਿਹੈ, ਕਿਉਂਕਿ ਆਮ ਆਦਮੀ ਵੈਸੇ ਹੀ ਗੰਢਿਆਂ ਦੇ ਵਿਛੋੜੇ ‘ਚ ਰੋ ਰਿਹੈ। ਉਹ ਤਾਂ ਗੰਢਿਆਂ ਦੇ ਬਹਾਨੇ ਰੋਣਾ ਚਾਹੁੰਦਾ ਹੈ, ਪਰ ਗੰਢੇ ਉਸ ਦਾ ਸਾਥ ਛੱਡ ਗਏ ਨੇ। ਵਿਚਾਰੇ ਗੰਢਿਆਂ ਦਾ [...]

17-Yr-Old Girl Crowned Miss America

A 17-year-old aspiring politician from Nebraska captured the Miss America crown after beating 52 other young women from across the United States. Teresa Scanlan won a $50,000 scholarship and a yearlong run with the crown at Saturday’s competition at the Planet Hollywood casino-resort in Las Vegas, giving the Cornhusker State its first-ever win at the [...]

ਚੁਟਕਲੇ

ਜਦੋਂ ਅਪਰਾਧ ਸਿੱਧ ਹੋ ਗਿਆ ਤਾਂ ਵਕੀਲ ਨੇ ਅਦਾਲਤ ਤੋਂ ਦਇਆ ਦੀ ਪ੍ਰਾਰਥਨਾ ਕਰਦੇ ਹੋਏ ਕਿਹਾ, ”ਮੀ-ਲਾਰਡ ਇਸ ਗੱਲ ਦਾ ਖਿਆਲ ਰੱਖੋ ਕਿ ਇਸ ਆਦਮੀ ਨੇ ਕਿਸੇ ਖਾਸ ਕਮਜ਼ੋਰੀ ਕਾਰਨ ਹੀ ਅੰਗੂਠੀ ਤਿਜੌਰੀ ‘ਚੋਂ ਕੱਢੀ ਸੀ।” ”ਮੈਂ ਜਾਣਦਾ ਹਾਂ ਵਕੀਲ ਸਾਹਿਬ।” ਜੱਜ ਨੇ ਮੁਸਕਰਾ ਕੇ ਕਿਹਾ, ”ਇਸ ਵਿਚ ਕਮਜ਼ੋਰੀ ਨਾ ਹੁੰਦੀ ਤਾਂ ਇਹ ਤਿਜੌਰੀ ਹੀ [...]

Sa Re Ga Ma Winner Kamal Khan’s Father Is A Class IV Employee

Patiala, Dec 27: Kamal Khan, the winner of Sa Re Ga Ma Pa music contest, is not a Khan, but his real name is Kamal Dewana and his father’s name is Jaswant Singh, a Class IV employee of state health department here, reports The Tribune. Jaswant Singh, a resident of Reethkherhi village, worked for years [...]

ਹਲਕਾ-ਫੁਲਕਾ

ਗੁਪਤਾ ਜੀ ਦੇ ਘਰ ਜੌੜੇ ਬੱਚੇ ਹੋਏ। ਉਨ੍ਹਾਂ ਆਪਣੇ ਵੱਡੇ ਬੇਟੇ ਰਾਜੇਸ਼ ਨੂੰ ਕਿਹਾ, ‘‘ਬੇਟਾ, ਤੂੰ ਸਕੂਲ ਜਾ ਕੇ ਆਪਣੇ ਭਰਾਵਾਂ ਦੇ ਜਨਮ ਬਾਰੇ ਦੱਸੀ, ਤੈਨੂੰ ਅੱਜ ਦੀ ਛੁੱਟੀ ਮਿਲ ਜਾਵੇਗੀ।” ਬੇਟਾ ਛੁੱਟੀ ਕਰਕੇ ਘਰ ਵਾਪਸ ਆਇਆ ਤਾਂ ਗੁਪਤਾ ਜੀ ਨੇ ਪੁੱਛਿਆ, ‘‘ਦੋਵਾਂ ਭਰਾਵਾਂ ਦੇ ਜਨਮ ਲੈਣ ਬਾਰੇ ਦੱਸ ਦਿੱਤਾ ਸੀ ਨਾ?” ਬੇਟਾ, ‘‘ਨਹੀਂ ਪਿਤਾ [...]

Writer Sends Notice To Sanjay Leela Bhansali For Lifting Guzaarish Storyline

Bollywood film maker Sanjay Leela Bhansali has been sent a seven-day notice by veteran writer and director Dayanand Rajan, in which the latter has claimed that the stryline of his unpublished novel “Summer Snow” has been lifted in its entirety  for the film Guzaarish, says a media report. Bhansali says he is not aware about [...]