Archive for the ‘Jokes’
ਚੁਟਕਲੇ
ਕੌਫ਼ੀ ਪੀਂਦਿਆਂ ਕਲਾ ਨੇ ਹੌਲੀ ਜਹੇ ਪ੍ਰੇਮ ਨੂੰ ਕਿਹਾ, ”ਵੇਖੋ, ਉਹ ਨੁੱਕਰ ਵਾਲਾ ਆਦਮੀ ਬੜੀ ਦੇਰ ਤੋਂ ਮੈਨੂੰ ਘੂਰ ਰਿਹਾ ਹੈ?”ਪ੍ਰੇਮ : ”ਤਾਂ ਘੂਰਨ ਦੇ। ਮੈਂ ਉਸ ਨੂੰ ਜਾਣਦਾ ਹਾਂ। ਉਹ ਕਬਾੜੀਆ ਹੈ। ਪੁਰਾਣੀਆਂ ਚੀਜ਼ਾਂ ਵਿਚ ਦਿਲਚਸਪੀ ਲੈਣਾ ਉਸ ਦੀ ਆਦਤ ਹੈ।”ਇਕ ਸੁੰਨਸਾਨ ਪਾਰਕ ਵਿਚ ਪ੍ਰੇਮਿਕਾ ਨੇ ਕਿਹਾ, ”ਮੈਨੂੰ ਤਾਂ ਡਰ ਲੱਗ ਰਿਹੈ।”ਪ੍ਰੇਮੀ : ਮੈਂ [...]
ਗੰਢਾ ਢੂਢਤੇ ਰਹਿ ਜਾਓਗੇ’
-ਰਵੀ ਕੁਮਾਰ ‘ਤਨਮਯ’ ਆ ਜਾ ਗੰਢਿਆਂ ਦੇ ਬਹਾਨੇ ਹੀ ਰੋ ਲੈ, ਕਿ ਅੱਖੀਆਂ ‘ਚੋਂ ਨੀਰ ਨਾ ਵਗੇ। ਅੱਜ ਕੱਲ੍ਹ ਤਾਂ ਇਹ ਨਿਰਾਰਥਕ ਹੀ ਲੱਗ ਰਿਹੈ, ਕਿਉਂਕਿ ਆਮ ਆਦਮੀ ਵੈਸੇ ਹੀ ਗੰਢਿਆਂ ਦੇ ਵਿਛੋੜੇ ‘ਚ ਰੋ ਰਿਹੈ। ਉਹ ਤਾਂ ਗੰਢਿਆਂ ਦੇ ਬਹਾਨੇ ਰੋਣਾ ਚਾਹੁੰਦਾ ਹੈ, ਪਰ ਗੰਢੇ ਉਸ ਦਾ ਸਾਥ ਛੱਡ ਗਏ ਨੇ। ਵਿਚਾਰੇ ਗੰਢਿਆਂ ਦਾ [...]
ਚੁਟਕਲੇ
ਜਦੋਂ ਅਪਰਾਧ ਸਿੱਧ ਹੋ ਗਿਆ ਤਾਂ ਵਕੀਲ ਨੇ ਅਦਾਲਤ ਤੋਂ ਦਇਆ ਦੀ ਪ੍ਰਾਰਥਨਾ ਕਰਦੇ ਹੋਏ ਕਿਹਾ, ”ਮੀ-ਲਾਰਡ ਇਸ ਗੱਲ ਦਾ ਖਿਆਲ ਰੱਖੋ ਕਿ ਇਸ ਆਦਮੀ ਨੇ ਕਿਸੇ ਖਾਸ ਕਮਜ਼ੋਰੀ ਕਾਰਨ ਹੀ ਅੰਗੂਠੀ ਤਿਜੌਰੀ ‘ਚੋਂ ਕੱਢੀ ਸੀ।” ”ਮੈਂ ਜਾਣਦਾ ਹਾਂ ਵਕੀਲ ਸਾਹਿਬ।” ਜੱਜ ਨੇ ਮੁਸਕਰਾ ਕੇ ਕਿਹਾ, ”ਇਸ ਵਿਚ ਕਮਜ਼ੋਰੀ ਨਾ ਹੁੰਦੀ ਤਾਂ ਇਹ ਤਿਜੌਰੀ ਹੀ [...]
ਹਲਕਾ-ਫੁਲਕਾ
ਗੁਪਤਾ ਜੀ ਦੇ ਘਰ ਜੌੜੇ ਬੱਚੇ ਹੋਏ। ਉਨ੍ਹਾਂ ਆਪਣੇ ਵੱਡੇ ਬੇਟੇ ਰਾਜੇਸ਼ ਨੂੰ ਕਿਹਾ, ‘‘ਬੇਟਾ, ਤੂੰ ਸਕੂਲ ਜਾ ਕੇ ਆਪਣੇ ਭਰਾਵਾਂ ਦੇ ਜਨਮ ਬਾਰੇ ਦੱਸੀ, ਤੈਨੂੰ ਅੱਜ ਦੀ ਛੁੱਟੀ ਮਿਲ ਜਾਵੇਗੀ।” ਬੇਟਾ ਛੁੱਟੀ ਕਰਕੇ ਘਰ ਵਾਪਸ ਆਇਆ ਤਾਂ ਗੁਪਤਾ ਜੀ ਨੇ ਪੁੱਛਿਆ, ‘‘ਦੋਵਾਂ ਭਰਾਵਾਂ ਦੇ ਜਨਮ ਲੈਣ ਬਾਰੇ ਦੱਸ ਦਿੱਤਾ ਸੀ ਨਾ?” ਬੇਟਾ, ‘‘ਨਹੀਂ ਪਿਤਾ [...]
ਹਾਸਾ ਠੱਠਾ
1. ਕਿਸੇ ਪਿੰਡ ਵਿੱਚ ਇੱਕ ਜ਼ਿਮੀਦਾਰ ਆਪਣੇ ਪ੍ਰੀਵਾਰ ਨਾਲ ਰਹਿੰਦਾ ਸੀ। ਇੱਕ ਦਿਨ ਉਸ ਦੇ ਛੋਟੇ ਪੁੱਤਰ ਨੇ ਉਸ ਨੂੰ ਸ਼ਿਕਾਇਤ ਕੀਤੀ ਕਿ ਉਸ ਦੀ ਭਰਜਾਈ ਨੇ ਉਸ ਨੂੰ ਗਾਲ੍ਹਾਂ ਕਢੀਆਂ ਅਤੇ ਕੁੱਤਾ ਆਖਿਆ ਹੈ। ਜ਼ਿਮੀਦਾਰ ਨੇ ਆਪਣੀ ਨੂੰਹ ਨੂੰ ਬੁਲਾਇਆ ਤੇ ਪੁਛਿਆ ਕਿ, ਕੀ ਤੂੰ ਆਪਣੇ ਛੋਟੇ ਦੇਵਰ ਨੂੰ ਗਾਲ੍ਹਾਂ ਕਢੀਆਂ ਹਨ ਅਤੇ ਉਸ [...]
Daadi
Laddki daadi se:- “Main school nahi jaaungi. raste mein laddke chheddte hain.” DAADI:- “Bahaane mat bana school ja, main bhi usi raaste se roj bazaar jaati hoon, Mujhe to koi nahi chheddta.
Learning to Drive
once a blond was driving a car very rashly and in a zig zag way. a policeman caught him, asked him why he was driving car in such a way is he drunk. blond answered i am learning how to drive a car. policeman inquired where is teacher. he replied this is correspondence course !
ਹੋਰ ਜਮਾਨੇ ਆਏ!!!!! ਸਫਲ ਨਾਗਰਿਕ ਬਣਦੇ ਨੇ ਝੂਠ ਬੋਲਣ ਵਾਲੇ ਬੱਚੇ
ਲੰਡਨ, 18 ਮਈ : ਭਾਵੇਂ ਤੁਹਾਨੂੰ ਇਹ ਗੱਲ ਹਜ਼ਮ ਨਾ ਹੋਵੇ ਪਰ ਇਹ ਬਿਲਕੁਲ ਸੱਚ ਹੈ ਕਿ ਜਿਹੜੇ ਬੱਚੇ ਛੋਟੀ ਉਮਰ ਵਿਚ ਝੂਠ ਬੋਲਦੇ ਹਨ, ਵੱਡੇ ਹੋ ਕੇ ਉਹ ਸਫਲਤਾ ਦੀਆਂ ਬੁਲੰਦੀਆਂ ਚੁੰਮਦੇ ਹਨ। ਜੀ ਹਾਂ, ਬੱਚਿਆਂ ਨੂੰ ਬਚਪਨ ਤੋਂ ਹੀ ਸੱਚਾਈ ਤੇ ਇਮਾਨਦਾਰੀ ਦਾ ਪਾਠ ਪੜ੍ਹਾਉਣ ਦੀ ਆਮ ਧਾਰਨਾ ਤੋਂ ਉਲਟ ਇਕ ਨਵੇਂ [...]
ਸੱਘੇ ਅਮਲੀ ਦਾ ਸਵੰਬਰ
ਸ਼ਿਵਚਰਨ ਜੱਗੀ ਕੁੱਸਾ ਪਿੰਡ ਦੇ ਬੋਹੜ ਹੇਠ ਅਮਲੀਆਂ ਦੀ ਮਹਿਫ਼ਲ ਸਜੀ ਹੋਈ ਸੀ। ਕਿਸੇ ਹੱਥ ਨਸਵਾਰ ਦੀ ਡੱਬੀ ਅਤੇ ਕਿਸੇ ਹੱਥ ਜਰਦੇ ਦੀ ਪੁੜੀ ਫ਼ੜੀ ਹੋਈ ਸੀ। ਫ਼ੱਤੂ ਅਮਲੀ ਦੇ ਨਸ਼ੇ ਦੀ ਸੂਈ ਖ਼ਤਰੇ ਵਾਲ਼ੇ ਨਿਸ਼ਾਨ ਤੱਕ ਪਹੁੰਚੀ ਹੋਈ ਸੀ। ਉਸ ਦੇ ਨਾਲ਼ ਬੈਠਾ ਸੱਘਾ ਵੀ ਊਂਘੀ ਜਾ ਰਿਹਾ ਸੀ। ਪਤਾ ਨਹੀਂ ਉਸ ਨੇ ਕੀ [...]
