Archive for the ‘Health’
Weight Loss Diet Chart
A Nutritious Diet is very important even if you are following any Weight Loss programs. A balanced diet with all the proteins and nutrients not only helps in preventing weight gain but also Helps in the prevention and cure of various diseases. When selecting a Diet Plan, make sure you are consuming a balanced and [...]
ਹਲਦੀ ਬਣਾਉਂਦੀ ਹੈ ਹੈਲਦੀ
ND ਮਸਾਲਿਆਂ ਵਿੱਚ ਰੰਗ ਲਈ ਉਪਯੋਗ ਵਿੱਚ ਲਿਆਂਦੀ ਜਾਣ ਵਾਲੀ ਹਲਦੀ ਆਪਣੇ ਅੰਦਰ ਕਈ ਸਾਰੇ ਗੁਣਾਂ ਦਾ ਖਜਾਨਾ ਸਮੇਟ ਕੇ ਰੱਖਦੀ ਹੈ। ਅਤੇ ਇਹ ਗੁਣ ਸਾਡੇ ਸਾਹਮਣੇ ਕਈ ਪਰਤ-ਦਰ-ਪਰਤ ਖੁੱਲ੍ਹ ਰਹੇ ਹਨ। ਹਲਦੀ ਵਿੱਚ ਸ਼ਾਮਿਲ ਐਕਟਿਵ ਇੰਗ੍ਰੀਡਿਐਂਟ ਇਸ ਨੂੰ ਅਸ਼ੁੱਧੀ ਬਣਾਉਂਦੇ ਹਨ। ਇਹ ਤੱਤ ਸਿਹਤ ਦੀ ਦ੍ਰਿਸ਼ਟੀ ਨਾਲ ਮਹੱਤਵਪੂਰਨ ਹਨ, ਕਿਉਂਕਿ ਇਨ੍ਹਾਂ ਵਿੱਚ ਐਂਟੀ-ਆਕਸੀਡੈਂਟ, ਐਂਟੀ-ਬੈਕਟੇਰੀਅਲ [...]
ਸਿਹਤ ਲਈ ਚੰਗੀ ਹੈ ਸਵੇਰ ਦੀ ਨਮੀ
ND ਆਮ ਤੌਰ ਤੇ ਸਵੇਰ ਦੀ ਧੁੰਦ ਨੂੰ ਨੁਕਸਾਨਦਾਇਕ ਮੰਨਿਆ ਜਾਂਦਾ ਹੈ। ਖਾਸ ਕਰ ਕੇ ਵਾਹਨਾਂ ਰਾਹੀਂ ਸਫ਼ਰ ਕਰਨ ਵਾਲਿਆਂ ਲਈ। ਇਸਦਾ ਕਾਰਨ ਸਵੇਰੇ ਧੁੰਦ ਦੇ ਕਾਰਨ ਸਾਹਮਣਿਓਂ ਆਉਂਦੇ ਵਾਹਨਾਂ ਦਾ ਦਿਖਾਈ ਨਾ ਦੇਣਾ ਅਤੇ ਉਸ ਨਾਲ ਦੁਰਘਟਨਾ ਦੀ ਹਮੇਸ਼ਾ ਸ਼ੰਕਾ ਬਣੀ ਰਹਿਣਾ ਹੈ। ਪਰ ਵਿਗਿਆਨਕਾਂ ਨੇ ਜੋ ਅਧਿਐਨ ਕੀਤਾ ਹੈ, ਉਸ ਵਿੱਚ ਉਹ ਗੱਲ [...]
ਕਿਉਂ ਆਉਂਦੀ ਹੈ ਮੂੰਹ ’ਚੋਂ ਬਦਬੂ
ਕਈ ਵਾਰ ਸਾਡੇ ਵਿਚ ਆਤਮ-ਵਿਸ਼ਵਾਸ ਦੀ ਕਮੀ ਹੋ ਜਾਂਦੀ ਹੈ। ਅਸੀਂ ਕਿਸੇ ਨਾਲ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ ਅਤੇ ਗੱਲ ਕਰਨ ਲੱਗੇ ਡਰਦੇ ਹਾਂ। ਸਾਡੀ ਮਾਨਸਿਕ ਅਵਸਥਾ ਠੀਕ ਨਹੀਂ ਰਹਿੰਦੀ। ਇਨ੍ਹਾਂ ਸਭ ਪ੍ਰੇਸ਼ਾਨੀਆਂ ਦਾ ਇਕ ਕਾਰਨ ਹੋ ਸਕਦਾ ਹੈ ਮੂੰਹ ਦੀ ਬਦਬੂ ਦਾ ਆਉਣਾ। ਅਸੀਂ ਹਮੇਸ਼ਾ ਇਹੀ ਸ਼ਿਕਾਇਤ ਕਰਦੇ ਹਾਂ ਕਿ ਦੋ ਵਾਰ ਬਰੁਸ਼ [...]
ਯੋਗ ਕੇਵਲ ਕਸਰਤ ਹੀ ਨਹੀਂ ਜੀਵਨ ਜਿਊਣ ਦੀ ਕਲਾ ਵੀ ਹੈ
ਆਮ ਤੌਰ ’ਤੇ ਯੋਗ ਸ਼ਬਦ ਦਾ ਅਰਥ ਸਿਰਫ਼ ਸਰੀਰਕ ਕਸਰਤ ਮੰਨਿਆ ਜਾਂਦਾ ਹੈ ਪਰ ਇਹ ਅਰਥ ਅਧੂਰਾ ਹੈ। ਯੋਗ ਕੇਵਲ ਕਸਰਤ ਜਾਂ ਪ੍ਰਾਣਾਯਾਮ ਹੀ ਨਹੀਂ ਸਗੋਂ ਜੀਵਨ ਜਿਊਣ ਦੀ ਸੁਚੱਜੀ ਕਲਾ ਹੈ। ਇਕ ਮਨ ਇਕ ਚਿਤ ਹੋ ਕੇ ਪ੍ਰਮਾਤਮਾ ਵਿਚ ਅਭੇਦ ਹੋਣ ਦੀ ਪ੍ਰਕਿਰਿਆ ਹੈ। ਜਿਉਂ-ਜਿਉਂ ਸੰਸਾਰ ਵਿਚ ਬਿਮਾਰੀਆਂ ਵਧ ਰਹੀਆਂ ਹਨ, ਤਿਉਂ-ਤਿਉਂ ਇਨ੍ਹਾਂ ਤੋਂ [...]
ਥਕਾਨ ਤੋਂ ਪ੍ਰੇਸ਼ਾਨ ਹੈ ਪੂਰਾ ਜਹਾਨ
ਸੰਗੀਤ ਨਿਰਦੇਸ਼ਕ ਪ੍ਰੀਤਮ ਪਿਛਲੇ ਵਰ੍ਹੇ ਫ਼ਿਲਮ ‘ਲਵ ਆਜਕਲ’ ਦਾ ਸੰਗੀਤ ਦਿੰਦਿਆਂ ਇੰਨੇ ਥੱਕ ਗਏ ਸਨ ਕਿ ਉਨ੍ਹਾਂ ਨੂੰ ਬਾਕਾਇਦਾ ਕੰਮ ਤੋਂ ਛੁੱਟੀ ਲੈ ਕੇ ਆਰਾਮ ਕਰਨ ਲਈ ਜਾਣਾ ਪਿਆ। ਇਸ ਲਈ ਉਹ ਖਾਸ ਤੌਰ ’ਤੇ ਕੋਲਕਾਤਾ ਗਏ। ਦਰਅਸਲ ਉਨ੍ਹਾਂ ’ਤੇ ਕੰਮ ਦਾ ਦਬਾਅ ਇੰਨਾ ਸੀ ਕਿ ਉਨ੍ਹਾਂ ਦੀ ਸਿਗਰਟ ਪੀਣ ਦੀ ਆਦਤ ਵੀ ਹੱਥੋਂ ਜਾਂਦੀ [...]
ਪਲਾਸਟਿਕ ਦੀਆਂ ਬੋਤਲਾਂ ’ਚ ਛੁਪੇ ਜ਼ਹਿਰੀਲੇ ਤੱਤ
ਅਕਸਰ ਹੀ ਜਦੋਂ ਕਦੀ ਅਸੀਂ ਬਾਹਰ ਘੁੰਮਣ ਲਈ ਜਾਂਦੇ ਹਾਂ ਤਾਂ ਰਾਹ ’ਚੋਂ ਮਿਨਰਲ ਵਾਟਰ ਦੀਆਂ ਬੋਤਲਾਂ ਖਰੀਦ ਕੇ ਆਪਣੀ ਕਾਰ ’ਚ ਰੱਖ ਲੈਂਦੇ ਹਾਂ, ਕਿਉਂਕਿ ਆਪਾਂ ਜਾਣਦੇ ਹਾਂ ਕਿ ਟੂਰਿਸਟ ਸਥਾਨਾਂ ’ਤੇ ਪਾਣੀ ਹੀ ਸਭ ਤੋਂ ਜ਼ਿਆਦਾ ਇਨਫੈਕਸ਼ਨ ਦਾ ਕਾਰਨ ਹੁੰਦਾ ਹੈ। ਘਰ ਵਾਪਸ ਆ ਕੇ ਵੀ ਕਈ-ਕਈ ਦਿਨ ਉਹ ਬੋਤਲਾਂ ਸਾਡੀ ਕਾਰ ’ਚ [...]
ਹੋਮਿਓਪੈਥੀ ਦੇ ਝਰੋਖੇ ’ਚੋਂ…ਬਦਲਦੇ ਮੌਸਮ ਵਿਚ ਦਿਲ ਨੂੰ ਸੰਭਾਲੋ
ਉਂਜ ਤਾਂ ਅਤਿ ਦੀ ਸਰਦੀ ਅਤੇ ਅਤਿ ਦੀ ਗਰਮੀ ਦੋਵੇਂ ਹੀ ਦਿਲ ਲਈ ਖਤਰਨਾਕ ਹੁੰਦੇ ਹਨ, ਪਰ ਬਦਲਦੇ ਮੌਸਮ ਵਿਚ ਵੀ ਸਰੀਰਕ ਊਰਜਾ ਭਾਵ ਸਰੀਰ ਦੀ ਰੋਗਾਂ ਨਾਲ ਟਾਕਰਾ ਕਰਨ ਦੀ ਤਾਕਤ ਬਿਲਕੁਲ ਘਟ ਜਾਂਦੀ ਹੈ। ਇਸ ਲਈ ਬਦਲਦੇ ਮੌਸਮ ਵਿਚ ਜ਼ੁਕਾਮ, ਰੇਸ਼ਾ, ਖਾਂਸੀ, ਗੈਸ, ਪੇਟ ਦਰਦ ਆਦਿ ਬਿਮਾਰੀਆਂ ਦਾ ਹੋਣਾ ਮਾਮੂਲੀ ਗੱਲ ਹੈ। ਜਾਂਦੀ [...]
30 ਮਿੰਟ ਦੀ ਸੈਰ ਦੇ ਬਹੁਤ ਸਾਰੇ ਲਾਭ
ਅਸੀਂ ਬਿਮਾਰੀਆਂ ਤੋਂ ਬਚਣ ਲਈ ਆਪਣੇ ਭੋਜਨ ’ਤੇ ਧਿਆਨ ਦਿੰਦੇ ਹਾਂ ਪਰ ਜੇ ਭੋਜਨ ’ਤੇ ਧਿਆਨ ਦੇਣ ਦੇ ਨਾਲ-ਨਾਲ ਹਰ ਰੋਜ਼ 30 ਮਿੰਟ ਦੀ ਸੈਰ ਕਰੀਏ ਤਾਂ ਅਸੀਂ ਬਹੁਤ ਸਾਰੇ ਸਿਹਤ ਸਬੰਧੀ ਲਾਭ ਹਾਸਲ ਕਰ ਸਕਦੇ ਹਾਂ। ਇਸ ਨਾਲ ਦਿਲ ਦੇ ਰੋਗਾਂ ਦੀ ਸੰਭਾਵਨਾ ਘਟ ਜਾਂਦੀ ਹੈ, ਕੋਲੈਸਟ੍ਰੋਲ ਵਿਚ ਕਮੀ ਆਉਂਦੀ ਹੈ, ਲਹੂ ਦਾ ਦਬਾਅ [...]
ਕੇਲੇ ਨਾਲ ਲਹੂ ਦਾ ਦਬਾਅ ਘਟਦਾ ਹੈ
ਕਸਤੂਰਬਾ ਮੈਡੀਕਲ ਕਾਲਜ ਮਨੀਪੁਰ ਵੱਲੋਂ ਕੀਤੇ ਗਏ ਇਕ ਅਧਿਐਨ ਅਨੁਸਾਰ ਰੋਜ਼ਾਨਾ ਦੋ ਕੇਲੇ ਇਕ ਹਫ਼ਤੇ ਤੱਕ ਖਾਣ ਨਾਲ ਲਹੂ ਦਾ ਦਬਾਅ 10 ਫ਼ੀਸਦੀ ਤੱਕ ਘਟ ਜਾਂਦਾ ਹੈ। ਜੇ ਤੁਹਾਡਾ ਲਹੂ ਦਾ ਦਬਾਅ ਵਧਦਾ ਹੈ ਤਾਂ ਰੋਜ਼ਾਨਾ ਕੇਲੇ ਖਾਓ ਪਰ ਜੇ ਲਹੂ ਦਾ ਦਬਾਅ ਵੱਧ ਹੋਣ ਦੇ ਨਾਲ-ਨਾਲ ਸ਼ੂਗਰ ਵੀ ਹੈ ਤਾਂ ਇਹ ਡਾਕਟਰ ਦੀ ਸਲਾਹ [...]
