Punjab News Network

ਪੰਜਾਬੀ ਗਾਇਕਾ ਮਿਸ ਪੂਜਾ ਭਾਜਪਾ ਦਾ ਲੜ ਫੜੇਗੀ?
ਪੰਜਾਬੀ ਦੋਗਾਣਿਆਂ ਵਿਚ ਮੋਟਾ ਪੈਸਾ ਕਮਾਉਣ ਵਾਲੀ ਅਤੇ ਤਰ੍ਹਾਂ ਤਰ੍ਹਾਂ ਦੇ ਚਰਚਿਆਂ ਵਿਚ ਰਹਿਣ ਵਾਲੀ ਮਿਸ ਪੂਜਾ ਦੇ ਭਾਜਪਾ ਵਿਚ ਜਾਣ ਦੇ ਚਰਚੇ ਇਸ ਵੇਲੇ ਵੱਡੇ ਪੱਧਰ ਤੇ ਹੋ ਰਹੇ ਹਨ। ਖਬਰਾਂ ਹਨ ਕਿ ਰਾਜਪੁਰੇ ਦੀ ਪੰਜਾਬੀ ਗਾਇਕਾ ਮਿਸ ਪੂਜਾ ਜਿਸਦੇ ਕਿ ਹੁਣ ਗਾਇਕੀ ਵਿਚ ਦਿਨ ਪੁੱਗਦੇ ਜਾ ਰਹੇ ਹਨ ਅਤੇ ਉਸਦੀਆਂ ਹੁਣ ਤੱਕ ਆਈਆਂ ਤਿੰਨ ਪੰਜਾਬੀ ਫਿਲਮਾਂ ਨੇ ਬਾਕਸ ਆਫਿਸ ਤੇ ਪਾਣੀ ਤੱਕ ਨਹੀਂ ਮੰਗਿਆ ਨੇ ਹੁਣ ਸਮਾਂ ਰਹਿੰਦੇ ਸਿਆਸੀ ਖੇਤਰ ਵਿਚ ਪੈਰ ਜਮਾਉਣ ਦਾ ਸੋਚਿਆ ਹੈ। ਕੁਝ ਸੂਤਰਾਂ ਮੁਤਾਬਿਕ ਭਾਜਪਾ ਵੱਲੋਂ ਮਿਸ ਪੂਜਾ ਨੂੰ ਲੋਕ ਸਭਾ ਚੋਣਾਂ ਵਿਚ ਹੁਸ਼ਿਆਰਪੁਰ ਤੋਂ ਚੋਣ ਲੜਾਉਣ ਬਾਰੇ ਸੋਚਿਆ ਜਾ ਰਿਹਾ ਹੈ। ਜੇਕਰ ਇਨ੍ਹਾਂ ਖਬਰਾਂ ਵਿਚ ਸਚਾਈ ਹੈ ਤਾਂ ਸੋਚਣ ਵਾਲੀ ਗੱਲ ਇਹ ਰਹੇਗੀ ਕਿ ਜਿਸ ਗਾਇਕਾ ਦੀ ਫਿਲਮ ਵੇਖਣ 2 ਦਿਨ ਵੀ ਕੋਈ ਨਹੀਂ ਆਇਆ ਤਾਂ ਕੀ ਉਹ ਇਕ ਲੋਕ ਸਭਾ ਦੀ ਸੀਟ ਜਿੱਤ ਸਕਦੀ ਹੈ।

ਭੁੱਲਰ ਫਾਂਸੀ ਮੁੱਦੇ ਤੇ ਅਕਾਲੀ ਦਲ ਤੇ ਬੀ ਜੇ ਪੀ ਦੀਆਂ ਵੱਖਰੀਆਂ ਸੁਰਾਂ
1993 ਦੇ ਬੰਬ ਧਮਾਕੇ ਮਾਮਲੇ ਵਿਚ ਸੁਪਰੀਮ ਕੋਰਟ ਵੱਲੋਂ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਬਰਕਰਾਰ ਰੱਖੇ ਜਾਣ ਦੇ ਮੁੱਦੇ ਤੇ ਪੰਜਾਬ ਵਿਚ ਸੱਤਾਧਾਰੀ ਧਿਰ ਅਕਾਲੀ ਦਲ ਬਾਦਲ ਅਤੇ ਬੀ ਜੇ ਪੀ ਦੀਆਂ ਵੱਖੋ ਵੱਖਰੀਆਂ ਸੁਰਾਂ ਹਨ। ਅਕਾਲੀ ਦਲ ਵੱਲੋਂ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਬਹਾਲ ਰੱਖਣ ਨੂੰ ਗਲਤ ਕਦਮ ਕਿਹਾ ਗਿਆ ਹੈ ਅਤੇ ਆਖਿਆ ਗਿਆ ਹੈ ਕਿ ਇਹ ਉਮਰ ਕੈਦ ਵਿਚ ਤਬਦੀਲ ਹੋਣੀ ਚਾਹੀਦੀ ਹੈ ਜਦੋਂ ਕਿ ਅਕਾਲੀਆਂ ਦੀ ਪ੍ਰਮੁਖ ਭਾਈਵਾਲ ਪਾਰਟੀ ਬੀ ਜੇ ਪੀ ਦੇ ਪ੍ਰਧਾਨ ਨੇ ਕਿਹਾ ਹੈ ਕਿ ਸਾਨੂੰ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਪ੍ਰੋ ਭੁੱਲਰ ਨੂੰ ਫਾਂਸੀ ਦਾ ਸਮਰਥਨ ਕਰਨਾ ਚਾਹੀਦਾ ਹੈ। ਪੰਜਾਬ ਵਿਚ ਇਸ ਫੈਸਲੇ ਦੇ ਪੈਣ ਵਾਲੇ ਪ੍ਰਭਾਵਾਂ ਨੂੰ ਵੇਖਦਿਆਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਸਮੁੱਚੇ ਪੰਜਾਬ ਵਿਚ ਸਖਤ ਨਿਗ੍ਹਾ ਰੱਖੀ ਜਾ ਰਹੀ ਹੈ।

ਸੇਮ ਸਾਈਜ਼ ਐ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ ਵਾਲੇ ਮੱਖਣ ਨੇ ਅਮ੍ਰਿਤ ਛੱਕਿਆ
Posted by: admin Posted date: April 14, 2013 In: ਤਾਜ਼ਾ ਖਬਰਾਂ | comment : 0

ਕਈ ਤਰਾਂ ਦੇ ਵਿਵਾਦਤ ਗੀਤ ਗਾ ਚੁੱਕਾ ਅਤੇ ਪੰਜਾਬ ਵਿਚ ਡਰੱਗ ਸਮਗਲਿੰਗ ਕੇਸ ਵਿਚ ਫਸੇ ਕੇ ਐਸ ਮੱਖਣ ਨੇ ਹੁਣ ਅਮ੍ਰਿਤ ਛੱਕ ਕੇ ਪੂਰ ਸਿੰਘ ਸਜਣ ਦਾ ਐਲਾਨ ਕੀਤਾ ਹੈ ਅਤੇ ਇਕ ਨਾਨਕਸਰੀਏ ਡੇਰੇ ਤੋਂ ਉਸਨੇ ਇਹ ਅਮ੍ਰਿਤ ਪਾਨ ਕੀਤਾ ਦੱਸਿਆ ਜਾਂਦਾ ਹੈ। ਕੇ ਐਸ ਮੱਖਣ ਦੇ ਅਨੁਸਾਰ ਉਸ ਵਿਚ ਪਿਛਲੇ ਦਿਨਾਂ ਤੋਂ ਵੱਡੀ ਤਬਦੀਲੀ ਆਈ ਹੈ ਜਿਸ ਕਰਕੇ ਉਸ ਨੇ ਇਸ ਡੇਰੇ ਤੋਂ ਅਮ੍ਰਿਤ ਛਕਿਆ ਹੈ। ਗੌਰਤਲਬ ਹੈ ਕਿ ਕੇ ਐਸ ਮੱਖਣ ਡਰੱਗ ਮਾਮਲੇ ਵਿਚ ਪਹਿਲਾਂ ਪੰਜਾਬ ਪੁਲਿਸ ਵੱਲੋਂ ਭਗੌੜਾ ਕਰਾਰ ਦਿਤਾ ਗਿਆ ਸੀ ਅਤੇ ਬਾਦ ਵਿਚ ਉੁਸ ਨੇ ਪੁਲਿਸ ਕੋਲ ਪੇਸ਼ ਹੋ ਕੇ ਆਪਣੀ ਜ਼ਮਾਨਤ ਕਰਵਾ ਲਈ ਸੀ। ਪਿਛਲੇ ਦਿਨੀ ਕੇ ਐਸ ਮੱਖਣ ਦਾ ਨਾਮ ਫਿਰ ਉਸ ਵੇਲੇ ਚਰਚਿਤ ਰਿਹਾ ਜਦੋਂ ਪੰਜਾਬ ਸਰਕਾਰ ਨੇ ਉਸ ਉਪਰੋਂ ਡਰੱਗ ਸਮਗਲਿੰਗ ਦਾ ਕੇਸ ਵਾਪਿਸ ਲੈਣ ਲਈ ਅਦਾਲਤ ਨੂੰ ਕਿਹਾ ਸੀ ਹਾਲਾਂਕਿ ਬਾਦ ਵਿਚ ਸਰਕਾਰ ਇਸ ਫੈਸਲੇ ਤੋਂ ਪਿੱਛੇ ਹੱਟ ਗਈ ਸੀ। ਅਮ੍ਰਿਤ ਛਕਣ ਤੋਂ ਬਾਦ ਕੀ ਹੁਣ ਮੱਖਣ ਸਿਰਫ ਧਾਰਮਿਕ ਗੀਤ ਹੀ ਗਾਵੇਗਾ ਇਸ ਬਾਰੇ ਕੁਝ ਸਪਸ਼ਟ ਪਤਾ ਨਹੀਂ ਅਤੇ ਜੇਕਰ ਉਹ ਅਮ੍ਰਿਤ ਛੱਕ ਕੇ ਗਾਤਰਾ ਪਾ ਕੇ ‘ਸੇਮ ਸਾਈਜ਼ ਐ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ’ ਗੀਤ ਗਾਵੇਗਾ ਤਾਂ ਧਾਰਮਿਕ ਜਥੇਬੰਦੀਆਂ ਇਸ ਬਾਰੇ ਵਿਵਾਦ ਖੜਾ ਕਰ ਦੇਣਗੀਆਂ।

ਅਕਾਲੀ ਭਾਜਪਾ ਸਰਕਾਰ ਆਪਣੇ ਵਾਅਦਿਆਂ ਤੋਂ ਮੁਕਰੀ-ਰਾਜਲਾ
ਸਮਾਣਾ, 7 ਅਪ੍ਰੈਲ (ਗੁਰਦੀਪ ਸ਼ਰਮਾ)-ਪੰਜਾਬ ਸਰਕਾਰ ਨੇ ਗ਼ਰੀਬਾਂ ਲਈ ਚੱਲ ਰਹੀਆਂ ਸਿਹਤ ਸਹੂਲਤਾਂ ਨੂੰ ਮਹਿੰਗਾ ਕਰਨਾ, ਵਿਦਿਆਰਥਣਾਂ ਤੋਂ ਫ਼ੀਸਾਂ ਲੈਣੀਆਂ ਸ਼ੁਰੂ ਕਰ ਦੇਣਾ ਤੋਂ ਪਤਾ ਲੱਗਦਾ ਹੈ ਕਿ ਅਕਾਲੀ ਭਾਜਪਾ ਸਰਕਾਰ ਦਾ ਦੀਵਾਲਾ ਨਿਕਲ ਚੁੱਕਾ ਹੈ | ਇਨ੍ਹਾਂ ਗੱਲਾਂ ਦੀ ਟਿੱਪਣੀ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਜਗਤਾਰ ਸਿੰਘ ਰਾਜਲਾ ਨੇ ਕੀਤੀ | ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਆਪਣੇ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ ਇਸ ਲਈ ਪੰਜਾਬ ਦੇ ਲੋਕ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਇਸ ਦਾ ਮੂੰਹ ਤੋੜ ਜਵਾਬ ਦੇਣਗੇ | ਇਸ ਮੌਕੇ ਕੌਾਸਲਰ ਪਰਮਜੀਤ ਸਿੰਘ ਬੱਬੂ, ਨਾਹਰ ਸਿੰਘ ਮਾਜਰੀ, ਪਲਵਿੰਦਰ ਸਿੰਘ ਚੀਮਾ, ਗੁਰਦੀਪ ਸਿੰਘ ਫੌਜੀ, ਹਰਜੀਤ ਸਿੰਘ ਭੇਡਪੁਰਾ, ਦਰਸ਼ਨ ਸਿੰਘ ਚੀਮਾ, ਬੱਬੂ ਰਾਜਲਾ, ਸਤਨਾਮ ਸਿੰਘ ਸੱਤਾ, ਸਤਪਾਲ ਸਿੰਘ ਬੇਦੀ, ਜਸਵਿੰਦਰ ਸਿੰਘ ਲੂਥਰਾ, ਜਸਕਰਨ ਸਿੰਘ ਸਮਾਣਾ ਆਦਿ ਵੀ ਹਾਜ਼ਰ ਸਨ |

ਸਾਬਕਾ ਅਕਾਲੀ ਮੇਅਰ ਤੋਂ ਜਦੋਂ ਹੋਟਲ ਮਾਲਕ ਨੇ ਰਿਸ਼ਵਤ ਦੇ ਪੈਸੇ ਵਾਪਸ ਮੰਗੇ ਤਾਂ ਡਾਂਗ ਖੜਕੀ
ਪਟਿਆਲਾ :  IST : 9 : 08AM / 8/4/13  ਆਪਣੀ ਨੂੰਹ ਦੀ ਹੱਤਿਆ ਦੇ ਮਾਮਲੇ ਵਿੱਚ    ਕੁਰਸੀ ਖੋਹ ਚੁੱਕੇ  ਪਟਿਆਲਾ ਦੇ ਸਾਬਕਾ ਮੇਅਰ   ਜਸਪਾਲ ਸਿੰਘ ਅਤੇ ਇੱਕ ਹੋਟਲ ਮਾਲਿਕ ਗੁਰਜੀਤ ਸਿੰਘ ਵਾਲੀਆਂ ਦਾ ਸਮਰਥੱਕਾਂ ਵਿੱਚ  ਹਿੰਸਕ ਝੜਪ ਹੋਈ ।

ਹਵਾਈ ਫਾਇਰ, ਪਥਰਾਅ ਅਤੇ ਤਲਵਾਰਬਾਜ਼ੀ ਵਿੱਚ ਪ੍ਰਧਾਨ ਦਾ ਭਤੀਜਾ ਇੱਕਜੋਤ ਸਿੰਘ, ਗੁਰਜੀਤ ਸਿੰਘ ਵਾਲੀਆ ਅਤੇ ਮਨਜੀਤ ਸਿੰਘ ਜ਼ਖ਼ਮੀ ਹੋਏ ਹਨ । ਸਾਬਕਾ ਮੇਅਰ ਵੀ ਨਿੱਜੀ ਹਸਪਤਾਲ ਵਿੱਚ ਭਰਤੀ ਹੋ ਗਏ ਹਨ ।  ਲਗਭਗ 60 ਸਮਰਥੱਕਾਂ ਦੇ ਨਾਲ ਸਾਬਕਾ ਮੇਅਰ ਦੇ ਘਰ ਪਹੁੰਚੇ ਹੋਟਲ ਮਾਲਕ  ਗੁਰਜੀਤ ਸਿੰਘ ਵਾਲੀਆ ਦਾ ਦੋਸ਼ ਹੈ ਕਿ ਉਸਨੇ  ਪ੍ਰਧਾਨ  ਜਸਪਾਲ ਸਿੰਘ ਨੂੰ 25 ਲੱਖ ਰੁਪਏ ਰਿਸ਼ਵਤ ਦਿੱਤੀ ਸੀ। ਇਸ ਦੇ ਬਾਵਜੂਦ ਵੀ ਉਹਨਾ ਦਾ ਹੋਟਲ ਢਾਹ ਦਿੱਤਾ ਹੈ।

ਦੋਸ਼ ਪਾਸੇ  ਸਾਬਕਾ ਮੇਅਰ ਨੇ ਇਹਨਾ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਉਹਨਾਂ ਕਿਹਾ  ਵਾਲੀਆ ਵੱਲੋਂ  ਪੂਰੀ ਪਲਾਨਿੰਗ ਨਾਲ ਉਹਨਾਂ ਦੇ ਪਰਿਵਾਰ ਨੂੰ ਮਾਰਨ ਦੀ ਕੋਸਿ਼ਸ਼ ਕੀਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ    ਹਾਈਕੋਰਟ ਦੇ ਹੁਕਮਾਂ ਤੇ 28 ਫਰਵਰੀ ਨੂੰ  ਸਡਿਊਲ  ਰੋਡ  ਸਥਿਤ  ਮੋਟਲ ਸਨਰਾਈਜ਼ ਨੂੰ ਡੇਗ ਦਿੱਤਾ ਸੀ । ਗੁਰਜੀਤ ਵਾਲੀਆ ਦੇ ਦੋਸ਼ਾਂ ਦੀ ਪੁਸ਼ਟੀ  ਹੋਣ  ਨਾਲ ਸਾਬਕਾ ਮੇਅਰ  ਇੱਕ ਨਵੇਂ ਵਿਵਾਦ ਵਿੱਚ ਘਿਰ ਸਕਦੇ ਹਨ । ਕਿਉਂਕਿ ਵਾਲੀਆ ਨੇ ਦੋਸ਼ ਲਾਇਆ ਕਿ ਮੋਟਲ ਨੂੰ ਬਚਾਉਣ ਦੇ ਇਵਜ ਵਜੋਂ ਉਹਨਾਂ ਨੇ  ਮੇਅਰ ਨੂੰ  25 ਲੱਖ ਰੁਪਏ ਦਿੱਤੇ ਸਨ ਜਿਸਦੇ  ਪੁਖਤਾ ਸਬੂਤ ਵੀ ਹਨ । ਮੋਟਲ ਢਾਹੇ ਜਾਣ ਮਗਰੋਂ ਉਸਨੇ ਮੇਅਰ ਤੋਂ  ਪੈਸੇ ਵਾਪਸ ਮੰਗੇ ਸਨ। ਕੁਝ  ਦਿਨ ਪਹਿਲਾਂ  ਪ੍ਰਧਾਨ ਦੀ  ਪਤਨੀ ਨੇ ਭਰੋਸਾ ਦਿੱਤਾ ਸੀ ਕਿ  ਪੈਸੇ ਵਾਪਸ ਕਰ ਦਿਆਂਗੇ ।

ਪਰ ਅਜਿਹਾ ਨਾ ਹੋਣ ਦੀ ਸੂਰਤ ਵਿੱਚ  ਵਾਲੀਆ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਲੈ ਕੇ  ਸਾਬਕਾ ਮੇਅਰ ਦੇ ਘਰ  ਮੂਹਰੇ ਧਰਨਾ ਦੇਣ ਆ ਪਹੁੰਚੇ ।

ਇਸ ਸਬੰਧ ਵਿੱਚ ਐਸ ਐਸ ਪੀ ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ  ਦੋਵਾਂ ਧਿਰਾਂ ਦੇ ਬਿਆਨ ਲੈ ਲਏ ਗਏ ਹਨ ਅਤੇ ਜਾਂਚ ਦੇ ਬਾਅਦ ਸਖਤ ਕਾਰਵਾਈ ਹੋਵੇਗੀ ।

ਗਾਇਕ ਨਛੱਤਰ ਗਿੱਲ ਅਤੇ ਉਸਦੇ ਤਿੰਨ ਸਾਥੀਆਂ ਉਪਰ ਬਲਾਤਕਾਰ , ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 20 ਲੱਖ ਠੱਗਣ ਦੇ ਦੋਸ਼ !
ਲੁਧਿਆਣਾ  :: ਨਾਮਵਰ ਪੰਜਾਬੀ ਗਾਇਕ  ਨਛੱਤਰ ਗਿੱਲ  ਬਲਾਤਕਾਰ ਦੇ ਦੋਸ਼ਾਂ ਵਿੱਚ ਘਿਰ ਗਿਆ ਹੈ।  ਲੁਧਿਆਣਾ ਦੇ ਹੈਥੋਵਾਲ  ਦੀ ਵਸਨੀਕ  ਇੱਕ ਪੀੜਤ ਲੜਕੀ ਨੇ  ਦੋਸ਼ ਲਾਏ ਹਨ ਕਿ   ਗਾਇਕ ਨਛੱਤਰ ਗਿੱਲ ਅਤੇ ਉਸਦੇ ਸਾਥੀਆਂ ਉਪਰ   ਉਸ ਨਾਲ ਜ਼ਬਰਜਨਾਹ ਕੀਤਾ ਹੈ। ਪੁਲੀਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

ਲੁਧਿਆਣਾ ਦੇ ਪੁਲੀਸ ਕਮਿਸ਼ਨਰ ਈਸ਼ਵਰ ਸਿੰਘ ਨੇ  ਇਸ ਸਬੰਧੀ  ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਹੈ ਜਿਸ ਵਿੱਚ ਆਈ ਪੀ ਐਸ ਅਧਿਕਾਰੀ ਮੈਡਮ ਨਿਲੰਬਰੀ ਜਗਦਾਲੇ ਅਤੇ ਏ ਸੀ ਪੀ  ਮੈਡਲ ਗੁਰਪ੍ਰੀਤ ਕੌਰ ਗਰੇਵਾਲ  ਹਨ ।

ਸਿ਼ਕਾਇਤ ਕਰਤਾ ਨੇ  ਪੁਲੀਸ ਨੂੰ ਦੱਸਿਆ  ਹੈ ਕਿ ਉਹ ਜਲੰਧਰ ਵਿੱਚ ਸਾਲ 2006 ਵਿੱਚ ਹੋਏ ਇੱਕ ਸੁੰਦਰਤਾ ਮੁਕਾਬਲੇ ਦੌਰਾਨ ਉਕਤ ਗਾਇਕ ਦੇ ਸੰਪਰਕ ਵਿੱਚ ਆਈ  ਸੀ  । ਇਸ ਤਰ੍ਹਾਂ  ਉਹਨਾਂ ਦੇ ਆਪਸ ਵਿੱਚ ਸੰਪਰਕ ਬਣ ਗਏ ।

ਲੜਕੀ ਨੇ ਦੋਸ਼ ਲਾਇਆ ਕਿ ਉਕਤ ਗਾਇਕ ਉਸਨੂੰ ਮਾਡਲ ਬਣਾਉਣ ਦਾ ਝਾਂਸਾ ਦੇ ਕਈ ਉਸ ਨਾਲ ਕਈ ਵਾਰ  ਜਬਰ ਜਨਾਹ ਕਰਦਾ ਰਿਹਾ ।   ਪਹਿਲੀ ਵਾਰ ਉਸਨੂੰ ਚੰਡੀਗੜ੍ਹ ਦੇ  ਹੋਟਲ ਵਿੱਚ ਬੁਲਾ ਕੇ  ਕੋਲਡ ਡਰਿੰਕ ਵਿੱਚ ਨਸ਼ੀਲੀ ਦਵਾਈ ਪਾ ਕੇ ਪਿਲਾ ਦਿੱਤੀ ਅਤੇ ਉਸਦੇ ਨਾਲ ਸਰੀਰਕ ਸਬੰਧ ਕਾਇਮ ਕੀਤੇ  ਅਤੇ ਉਸਦੀਆਂ ਇਤਰਾਜ਼ਯੋਗ ਹਾਲਤ ਵਿੱਚ ਤਸਵੀਰਾਂ ਵੀ  ਖਿੱਚੀਆਂ ਗਈਆਂ ।

ਲੜਕੀ ਨੇ ਦੋਸ਼ ਲਾਇਆ ਕਿ  ਇਹਨਾਂ ਫੋਟੋਆਂ ਦੇ ਸਹਾਰੇ ਗਾਇਕ ਨਛੱਤਰ ਗਿੱਲ ਅਤੇ ਉਸਦੇ ਤਿੰਨ ਹੋਰ ਸਾਥੀ ਉਸਨੂੰ ਬਲੈਕ ਮੇਲ ਕਰਦੇ ਰਹੇ ।  ਮਿਊਜਿਕ ਵੀਡਿਓ ਬਣਾਉਣ ਦਾ ਚੱਕਰ ਵਿੱਚ ਉਸਨੂੰ  ਸਿੰਘਾਪੁਰ ਲਿਜਾ ਕੇ  ਵੀ ਜਬਰ ਜਿਨਾਹ ਕੀਤਾ ਗਿਆ ।

ਦੋਸ਼ ਇਹ ਵੀ ਲਾਇਆ ਕਿ   ਇਹਨਾਂ ਵਿਅਕਤੀਆਂ ਵੱਲੋਂ  ਉਸਨੂੰ ਉਸਦੇ ਮਾਪਿਆਂ ਕੋਲੋਂ ਵਿਦੇਸ਼ ਭੇਜਣ  ਦੇ ਨਾਂਮ ਤੇ 20 ਲੱਖ ਰੁਪਏ ਵੀ ਲੈ  ਲਏ । ਇਸ ਦੌਰਾਨ ਉਸ ਨਾਲ   ਫਿਲੌਰ , ਚੰਡੀਗੜ੍ਹ ਅਤੇ ਲੁਧਿਆਣਾ ਦੇ  ਹੋਟਲਾਂ ਵਿੱਚ ਜ਼ਬਰਦਸਤੀ ਸਰੀਰਕ ਸਬੰਧ ਕਾਇਮ ਕੀਤੇ ਜਾਂਦੇ ਰਹੇ ।

ਪੀੜਤ ਲੜਕੀ ਨੇ  ਕਈ ਵਾਰ ਉਕਤ ਗਾਇਕ ਨੂੰ ਆਪਣੀ ਐਲਬਮ ਵਿੱਚ ਲੈਣ ਬਾਰੇ ਕਿਹਾ ਤਾਂ ਉਹ  ਹਰ ਵਾਰ ਟਾਲ ਦਿੰਦਾ ਰਿਹਾ ।

ਅਧਿਕਾਰੀ ਏ। ਸੀ। ਪੀ। ਮੈਡਮ ਗੁਰਪ੍ਰੀਤ ਪੁਰੇਵਾਲ ਨੇ ਦੱਸਿਆ ਕਿ ਹਾਲ ਦੀ ਘੜੀ ਉਨ੍ਹਾਂ ਨੇ ਪ੍ਰਭਾਵਤ ਲੜਕੀ ਦੇ ਬਿਆਨ ਲਿਖੇ ਹਨ ਅਤੇ ਗਾਇਕ ਨੂੰ ਬੁਲਾਉਣ ਲਈ ਸੰਮਣ ਭੇਜੇ ਜਾ ਰਹੇ ਹਨ ,

5 ਮਾਰਚ ਨੂੰ ਆਪਣੇ ਬਿਆਨ ਦਰਜ ਕਰਵਾਉਣ  ਸਬੰਧੀ  ਗਾਇਕ ਨਛੱਤਰ ਗਿੱਲ ਨੇ ਕਿਹਾ ਇਹ ਸਾਰੇ ਦੋਸ਼ ਝੂਠੇ ਹਨ ਅਤੇ  ਉਹ ਖੁਦ ਖੁਲਾਸਾ ਕਰਨਗੇ ਕਿਵੇਂ ਇਹ ਲੜਕੀ ਉਸਨੂੰ ਬਲੈਕਮੇਲ ਕਰ ਰਹੀ ਹੈ।

ਸੂਤਰਾਂ ਮੁਤਾਬਿਕ   ਮਾਮਲਾ ਸਰੀਰਕ ਸਬੰਧਾਂ ਦਾ ਹੈ। ਕਿਉਂਕਿ ਇਸ ਖੇਤਰ ਵਿੱਚ ਅਕਸਰ ਅਜਿਹੇ  ਕਿੱਸੇ ਵਾਪਰਦੇ ਹਨ ਜਦੋਂ ਅਣਬਣ ਹੋ ਜਾਂਦੀ ਹੈ ਤਾਂ ਦੋਸ਼ ਲੱਗਣ ਲੱਗਦੇ ਹਨ ।

ਖਾੜਕੂ ਭਾਈ ਨਰਾਇਣ ਸਿੰਘ ਚੌੜਾ ਗ੍ਰਿਫਤਾਰ
Gurtrishan Singh | Feb 27, 2013 |

ਅਮ੍ਰਿਤਸਰ-ਬੱਬਰ ਖਾਲਸਾ ਨਾਲ ਸੰਬੰਧਤ ਖਾੜਕੂ ਭਾਈ ਨਰਾਇਣ ਸਿੰਘ ਚੋੜਾ ਨੂੰ ਤਰਨ ਤਾਰਨ ਤੋਂਗ੍ਰਿਫਤਾਰ ਕਰ ਲਿਆ ਗਿਆ।ਕਿਹਾ ਜਾਂਦਾ ਹੈ ਕਿ ਭਾਈ ਚੋੜਾ ਬੁੜੈਲ ਜੇਲ ਕਾਂਡ ਵਿਚ ਵੀ ਲੋੜੀਂਦੇ ਸਨ। ਭਾਈਚੌੜਾ ਤੇ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ ਅਤੇ ਜਗਤਾਰ ਸਿੰਘ ਤਾਰਾ ਦੀਮਦੱਦ ਕਰਨ ਦੇ ਦੋਸ਼ ਹਨ ਅਤੇ ਉਨਾਂ ਨੂੰ ਇੰਨਾ ਦੋਸ਼ਾਂ ਹੇਠ 2005 ਵਿਚ ਗ੍ਰਿਫਤਾਰ ਵੀ ਕੀਤਾ ਗਿਆ ਸੀ।ਕਿਹਾਜਾਂਦਾ ਹੈ ਕਿ ਉਨ੍ਹਾ ਤੋਂ 2009 ਵਿਚ ਧਮਾਕੇਖੇਜ਼ ਸੱਮਗੱਰੀ ਬਰਾਮਦ ਕੀਤੀ ਗਈ ਸੀ ਅਤੇ ਭਾਈ ਚੋੜਾ ਤੇਪਾਕਿਸਤਾਨ ਸਥਿਤ ਖਾੜਕੂਆਂ ਨਾਲ ਸੰਬੰਧ ਰੱਖਣ ਦੇ ਵੀ ਦੋਸ਼ ਹਨ।ਭਾਈ ਨਰਾਇਣ ਸਿੰਘ ਚੌੜਾ ਅਵਾਜ਼ ਏਖਾਲਸਾ ਨਾਮ ਦਾ ਮੈਗਜ਼ੀਨ ਵੀ ਚਲਾਉਂਦੇ ਸਨ ਅਤੇ ਅਕਾਲ ਫੈਡਰੇਸ਼ਨ ਦੇ ਮੁਖੀ ਵੀ ਸਨ।

ਮੈਂ ਬਾਦਲ ਅਤੇ ਅਮਰਿੰਦਰ ਵਿਚ ਤੁਲਨਾ ਕਰਨ ਤੇ ਪਾਉਦਾ ਹਾਂ ਕਿ ਸਿੱਖ ਵਿਚ ਜਿਆਦਾ ਪ੍ਰਪੱਕ ਅਮਰਿੰਦਰ ਹੈ : ਭਾਈ ਲੱਖਾ
ਸਾਡੇ ਪਰਵਾਰ ਤੱਕ ਰੁਲ  ਗਏ ਕਦੇ ਵੀ ਸ੍ਰੀ ਅਕਾਲ ਤਖਤ ਜਾਂ ਫਿਰ  ਸ਼੍ਰੋਮਣੀ ਕਮੇਟੀ ਨੇ ਸਾਡੀ ਮੁਲਾਕਾਤ ਤੱਕ  ਨਹੀਂ ਕੀਤੀ

ਗੁਰਨਾਮ ਸਿੰਘ ਅਕੀਦਾ

ਪਟਿਆਲਾ : ਸਰਦਾਰ ਭਾਈ ਲਖਵਿੰਦਰ ਸਿੰਘ ਲੱਖਾ ਉਰਫ ਹੀਰਾ ਅੱਜ ਪਟਿਆਲਾ ਵਿਖੇ ਆਪਣੀ ਛੋਟੀ ਭੈਣ ਪਰਮਜੀਤ ਕੌਰ ਤੇ ਵਿਆਹ ਵਿਚ ਉਸ ਨੂੰ ਅਸੀਰਵਾਦ ਦੇਣ ਲਈ ਆਇਆ, ਭਾਈ ਲਖਵਿੰਦਰ ਸਿੰਘ ਅੱਜ ਜੇਲ ਤੋਂ ਬਾਹਰ ਪਟਿਆਲਾ ਵਿਚ 18 ਸਾਲਾਂ ਬਾਅਦ ਆਇਆ, ਜਿਹਨਾਂ ਲਈ ਜੇਲ ਦੀਆਂ ਕੰਧਾ ਪਰਬਤ ਹੋ ਗਈਆਂ। ਭਾਈ ਲੱਖਾ ਪੰਜਾਬ ਦੇ ਕਾਲੇ ਦੌਰ ਦੇ ਮੁੱਖ ਮੰਤਰੀ ਬੇਅੰਤ ਸਿੰਘ ਬੰਬ ਕਾਂਡ ਵਿਚ ਉਮਰ ਕੈਦ ਦੀ ਸਜਾ ਵਿਚ ਬੁੜੇਲ ਜੇਲ ਵਿਚ ਬੰਦ ਹੈ। ਜਿਸ ਦੀ ਭੈਣ ਦੀ ਜਿੱਦ ਸੀ ਕਿ ਜਦੋਂ ਉਸ ਦਾ ਭਰਾ ਲੱਖਵਿੰਦਰ ਸਿੰਘ ਉਸ ਦੇ ਵਿਆਹ ਵਿਚ ਆਸੀਰਵਾਦ ਦੇਣ ਲਈ ਆਵੇਗਾ ਤਾਂ ਹੀ ਉਹ ਵਿਆਹ ਕਰਾਏਗੀ, ਕਈ ਵਾਰੀ ਤਰੀਕਾਂ ਰੱਖੀਆਂ ਗਈਆਂ ਪਰ ਜੇਲ ਵਿਚੋਂ ਪੈਰੋਲ ਛੁੱਟੀ ਨਹੀਂ ਮਿਲੀ ਜਿਸ ਕਰਕੇ ਉਸ ਦੀ ਭੈਣ ਦਾ ਵਿਆਹ ਬਹੁਤ ਹੀ ਦੇਰੀ ਨਾਲ ਹੋਇਆ। ਅੱਜ ਉਸ ਦੀ ਭੈਣ ਦਾ ਵਿਆਹ ਲੁਧਿਆਣਾ ਦੇ ਵਸਨੀਕ ਇੰਦਰਜੀਤ ਸਿੰਘ ਨਾਲ ਹੋਇਆ ਹੈ।

ਇਸ ਪੱਤਰਕਾਰ ਨਾਲ ਵਿਸ਼ੇਸ਼ ਗੱਲ  ਕਰਦਿਆਂ ਸ. ਲੱਖਾ ਨੇ ਕਿਹਾ ਕਿ ਉਸ ਨੂੰ ਵਾਹਿਗੁਰੂ ਤੇ ਕੋਈ ਗਿਲਾ ਨਹੀਂ ਹੈ ਸਗੋ ਉਸ ਦਾ ਕੋਟਿ-ਕੋਟਿ ਧੰਨਵਾਦ ਜਿਸ ਨੇ ਮੈਨੂੰ ਅੱਜ ਜਿੰਦਾ ਨੂੰ ਹੀ ਪਟਿਆਲਾ ਦੇ ਦਰਸ਼ਨ ਕਰਵਾ ਦਿਤੇ ਅੱਜ ਮੈਂ ਮੇਰੀ ਭੈਣ ਦੇ ਸ੍ਰੀ ਅਨੰਦ ਕਾਰਜਾਂ ਵਿਚ ਸ਼ਾਮਲ ਹੋ ਸਕਿਆ ਹਾਂ। ਜਦੋਂ ਮੈਂ ਕੇਸ ਵਿਚ ਫਸਿਆ ਸੀ ਤਾਂ ਉਸ ਵੇਲੇ ਮੇਰੀ ਭੈਣ ਦੀ ਉਮਰ ਮਸਾਂ 15-16 ਕੁ ਸਾਲ ਦੀ ਹੋਵੇਗੀ, ਮੇਰੀ ਭੈਣ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਜਿਸ ਦੇ ਵਿਆਹ ਦੀਆਂ ਰਸ਼ਮਾਂ ਵਿਚ ਮੈਂ ਸ਼ਾਮਲ ਹੋਇਅ ਹਾਂ, ਉਸ ਨੇ ਹੋਰ ਵੀ ਕਈ ਮੁਦਿਆਂ ਤੇ ਗੱਲ ਕੀਤੀ ਤੇ ਕਿਹਾ ਕਿ ਮੇਰਾ ਪੰਥ ਅੱਜ ਟੁੱਕੜੇ ਟੁੱਕੜੇ ਹੋਇਆ ਹੈ ਜਿਸ ਨੂੰ ਇਕਮੁੱਠ ਹੋਣਾ ਚਾਹੀਦਾ ਹੈ, ਉਸ ਨੇ ਕਿਹਾ ਕਿ ਜੇਕਰ ਪੰਜਾਬ ਵਿਚ ਮੈਂ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਿਚਕਾਰ ਤੁਲਨਾ ਕਰਦਾ ਹਾਂ ਤਾਂ ਮੈਨੂੰ ਸਿੱਖੀ ਵਿਚ ਜਿਆਦਾ ਪ੍ਰਪੱਕ ਕੈਪ. ਅਮਰਿੰਦਰ ਸਿੰਘ ਹੀ ਲੱਗਦਾ ਹੈ, ਪਰ ਸ. ਬਾਦਲ ਮੈਨੂੰ ਸਿੱਖ ਨਹੀਂ ਸਗੋਂ ਇਕ ਸਿਆਸੀ ਅਤੇ ਸਿਰਫ ਨਿੱਜ ਪੱਖੀ ਹੀ ਲੱਗ ਰਹੇ ਹਨ, ਜੋ ਆਪਣੇ ਨਿਜੀ ਸਵਾਰਥਾਂ ਲਈ ਆਰ ਐਸ ਐਸ ਦੀ ਜਮਾਤ ਭਾਜਪਾ ਵਰਗੀ ਸਿਆਸੀ ਪਾਰਟੀ ਨਾਲ ਗੈਰ ਸਿਧਾਂਤਕ ਗਠਜੋੜ ਕਰੀਂ ਬੈਠੇ ਹਨ, ਉਨ੍ਹਾਂ ਨੇ ਸਿੱਖੀ ਨੂੰ ਇਕ ਪਰਵਾਰ ਤੱਕ ਹੀ ਮਹਿਦੂਦ ਕਰ ਦਿਤਾ ਜਿਸ ਕਰਕੇ ਮੇਰੇ ਪੰਥ ਵਿਚ ਤਰੇੜਾਂ ਹਨ ਅਤੇ ਸਾਨੂੰ ਜੇਲ ਵਿਚ ਬੈਠਿਆਂ ਨੂੰ ਬਹੁਤ ਹੀ ਦੁੱਖ ਹੁੰਦਾ ਹੈ ਕਿ ਜੇਕਰ ਸ. ਬਾਦਲ ਆਪਣੇ ਆਖਰੀ ਸਮੇਂ ਵਿਚ ਸਭ ਸਿਆਸਤਾਂ ਛੱਡ ਕੇ ਸਿਰਫ ਪੰਥ ਬਾਰੇ ਕੁਝ ਕਰ ਦੇਣ ਤਾਂ ਸਾਇਦ ਵਾਹਿਗੁਰੂ ਉਨ੍ਹਾਂ ਦਾ ਭਲਾ ਕਰ ਦੇਵੇ। ਉਨ੍ਹਾਂ ਕਿਹਾ ਮੈਨੂੰ ਸਮਝ ਨਹੀਂ ਆ ਰਹੀ ਕਿ ਸਾਡੇ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦਾ ਰਵਈਆ ਸਹੀ ਕਿਉਂ ਨਹੀਂ ਹੈ? ਸਾਡੇ ਬਾਰੇ ਸਿੱਖ ਪੰਥ ਦੀ ਨੁਮਾਇਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਵਈਆ ਵਿਚਾਰ ਕਰਨ ਵਾਲਾ ਕਿਉਂ ਨਹੀਂ ਹੈ? ਸਾਡੇ ਕੋਲ ਕਦੇ ਕੋਈ ਮੁਲਾਕਾਤ ਲਈ ਨਹੀਂ ਆਉਦਾ, ਸਾਨੂੰ ਕੋਈ ਮਿਲਣ ਲਈ ਨਹੀਂ ਆਉਦਾ, ਮੇਰਾ ਸਾਰਾ ਪਰਵਾਰ ਰੁਲ ਗਿਆ ਹੈ, ਮੈਨੂੰ ਕੋਈ ਗਮ ਨਹੀਂ ਹੈ ਕੀ ਮੈਂ ਕੋਈ ਗਲਤ ਕੰਮ ਕੀਤਾ ਹੈ, ਪਰ ਕੀ ਸਾਡੇ ਪ੍ਰਤੀ ਪੰਥਕ ਕਹਾਉਣ ਵਾਲੇ ਲੋਕਾਂ ਦਾ ਕੋਈ ਫਰਜ ਨਹੀਂ ਹੈ, ਉਸ ਨੇ ਕਿਹਾ ਕਿ ਬੇਸ਼ਕ ਸਾਨੂੰ ਜੇਲ ਵਿਚ ਕੋਈ ਮੁਸਕਿਲ ਨਹੀਂ ਹੈ ਸਾਨੂੰ ਹਫਤੇ ਵਿਚ ਇਕ ਮੁਲਾਕਾਤ ਮਿਲਦੀ ਹੈ, ਚੰਡੀਗੜ੍ਹ ਪੁਲਸ ਸਾਡੇ ਨਾਲ ਸਹੀ ਹੈ ਪਰ ਕੀ ਮਰਨਾ ਹੀ ਪ੍ਰਵਾਨ ਹੁੰਦਾ ਹੈ ਪੰਥਕ ਰਵਾਇਤਾਂ ਵਿਚ, ਪਰ ਕੀ ਅਸੀਂ ਅੱਜ ਜਿੰਦਾ ਹਾਂ? ਦੋਸ਼ ਅਸੀਂ ਕੀਤਾ ਪਰ ਸਾਡੇ ਸਾਰੇ ਪਰਵਾਰ ਨੇ ਭੁਗਤਿਆ, ਮੇਰਾ ਸਾਰਾ ਪਰਵਾਰ ਹੀ ਸਹੀਦਾਂ ਦੀ ਗਿਣਤੀ ਵਿਚ ਆਉਂਦਾ ਹੈ, ਜਿਸ ਤੇ ਅੱਜ ਵੀ ਕੋਈ ਵਿਸ਼ਵਾਸ ਨਹੀਂ ਕਰਦਾ।

ਉਸ ਨੇ ਕਿਹਾ ਕਿ ਜੋ ਫਾਸੀਂ ਦੀ ਸਜਾ ਭਾਈ ਬਲਵੰਤ ਸਿੰਘ ਰਾਜੋਆਣਾ ਜਾਂ ਫਿਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਦੇਣ ਦੀ ਗੱਲ ਹੋ ਰਹੀ ਹੈ ਅਫਜਲ ਨੂੰ ਫਾਸੀਂ ਚੜਾਇਆ ਜਾ ਚੁੱਕਾ ਹੈ ਇਹ ਬਿਲਕੁਲ ਹੀ ਗਲਤ ਹੈ। ਘੱਟ ਗਿਣਤੀਆਂ ਪ੍ਰਤੀ ਭਾਰਤ ਸਰਕਾਰ ਦਾ ਇਹ ਰਵਈਆ ਬਿਲਕੁਲ ਹੀ ਗਲਤ ਹੈ, ਉਸ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਸਾਡੇ ਵਲੋਂ ਕੀਤਾ ਇਕ ਕਾਂਡ ਤਾਂ ਸਰਕਾਰਾਂ ਲੋਕਾਂ ਅਤੇ ਨਿਆ ਪਾਲਿਕਾ ਨੂੰ ਨਜ਼ਰ ਆਇਆ ਹੈ ਪਰ ਇਹ ਕਿਊਂ ਹੋਇਆ ਇਸ ਬਾਰੇ ਕਿਸੇ ਨੇ ਕਦੇ ਨਹੀਂ ਵਿਚਾਰਿਆ, ਪੰਜਾਬ ਦੀਆਂ ਜਵਾਨੀਆਂ ਕੋਹ ਕੋਹ ਕੇ ਮਾਰੀਆਂ ਗਈਆਂ ਸਾਡੇ ਝੂਠੇ ਮੁਕਾਬਲੇ ਬਣਾਏ ਗਏ, ਸਾਨੂੰ ਜਲੀਲ ਕੀਤਾ ਗਿਆ, ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ, ਸਾਡੀਆਂ ਧੀਆਂ ਭੈਣਾਂ ਨੂੰ ਲੁਟਿਆ ਗਿਆ ਕੀ ਇਹ ਸਾਰਾ ਕੁਝ ਕੋਈ ਹੋਰ ਵਿਚਾਰ ਕਰੇਗਾ?

ਭਾਈ ਲੱਖਾ ਨੇ ਕਿਹਾ ਕਿ ਮੇਰੀ ਸਾਰੀ ਸਿੱਖ ਕੌਮ ਨੂੰ ਅਪੀਲ ਹੈ ਕਿ ਉਹ ਇਕ ਮੁੱਠ ਹੋਵੇ ਕਿਸੇ ਵੀ ਤਰੀਕੇ ਹੋਵੇ, ਬੇਸ਼ਕ ਸ. ਪ੍ਰਕਾਸ਼ ਸਿੰਘ ਬਾਦਲ ਹੀ ਇਕੱਠੀ ਕਰਨ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਭਾਈ ਰਾਜੋਆਣਾ ਦੀ ਫਾਸੀਂ ਰੁਕਵਾਈ ਇਸ ਤਰ੍ਹਾਂ ਸਿੱਖ ਕੁਝ ਵੀ ਕਰ ਸਕਦਾ ਹੈ ਪਰ ਲੋੜ ਹੈ ਇਕ ਮੁਠ ਹੋਣ ਦੀ, ਸ. ਬਾਦਲ ਆਪਣੀ ਨਿੱਜ ਪੱਖੀ ਸੋਚ ਤਿਆਗਣ ਅਤੇ ਉਹ ਸਿੱਖਾਂ ਦੀ ਅਗਵਾਈ ਕਰਨ ਤੇ ਇਕਜੁਟਤਾ ਵੱਲ ਆਪਣਾ ਕਦਮ ਵਧਾਉਣ, ਨਾ ਕਿ ਉਹ ਦੁਜੇ ਸਿੱਖਾਂ ਨੂੰ ਖੁੱਡੇ ਲਾਇਨ ਲਾਉਣ ਵੱਲ ਹੀ ਆਪਣਾ ਸਮਾਂ ਬੇਕਾਰ ਕਰਨ। ਭਾਈ ਲੱਖਾ ਨੇ ਕਿਹਾ ਕਿ ਅਸੀਂ ਜੋ ਉਮਰ ਕੈਦੀ ਹਾਂ ਸਾਡੀ ਉਮਰ ਕੈਦ ਪੂਰੀ ਹੋ ਚੁੱਕੀ ਹੈ, ਸਾਡਾ ਜੇਲ ਵਿਚ ਜੇਲ ਮੈਨੂੰਅਲ ਮੁਤਾਬਿਕ ਆਚਰਣ ਵੀ ਸਹੀ ਹੈ ਸਾਡੀ ਕੋਈ ਸ਼ਿਕਾਇਤ ਨਹੀਂ ਹੈ, ਪਰ ਫਿਰ ਵੀ ਸਾਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਇਸ ਜਦ ਕਿ ਦੋ ਦੋ ਦਰਜਨ ਮੌਤਾਂ ਕਰਨ ਵਾਲੇ

ਹਿੰਦੂਆਂ ਨੂੰ 12 ਸਾਲਾਂ ਬਾਦ ਹੀ ਜੇਲ ਵਿਚ ਰਿਹਾਅ ਕਰ ਦਿਤਾ ਗਿਆ ਹੈ, ਜਿਵੇਂ ਕਿ ਕਿਸੋਰੀ ਲਾਲ ਨੂੰ ਅਨੇਕਾਂ ਕਤਲ ਕਰਨ ਦੇ ਬਾਵਜੂਦ 13 ਸਾਲਾਂ ਬਾਦ ਹੀ ਜੇਲ ਵਿਚ ਰਿਹਾਅ ਕਰਨ ਦੀ ਗੱਲ ਹੋ ਰਹੀ ਹੈ। ਅੱਜ ਭਾਈ ਲੱਖਾ ਨੂੰ ਚੰਡੀਗੜ੍ਹ ਪੁਲਸ ਦੇ ਇਨਸਪੈਕਟਰ ਰਾਮਪਾਲ ਦੇ ਅਧੀਨ 15 ਜਵਾਨਾਂ ਦੀ ਸਖਤ ਸੁਰਖਿਆ ਵਿਚ ਪਟਿਆਲਾ ਲਿਆਂਦਾ ਜਿਥੇ ਕਿ ਪਟਿਆਲਾ ਪੁਲਸ ਵਲੋਂ ਇਨਸਪੈਕਟਰ ਧਰਮਦੇਵ ਦੀ ਭਾਰੀ ਪੁਲਸ ਟੁੱਕੜੀ ਨੇ ਸੁਰਖਿਆ ਵਿਚ ਮਦਦ ਕੀਤੀ।

ਜਿਕਰਯੋਗ ਹੈ ਕਿ ਭਾਈ ਲੱਖਾ ਪੁਲਸ ਮੁਲਾਜਮ ਸੀ ਜੋ ਕਿ ਸਕੱਤਰੇਤ ਵਿਚ ਗੱਡੀਆਂ ਪਾਰਕ ਕਰਾਉਣ ਲਈ ਡਿਉਟੀ ਕਰਦਾ ਸੀ ਜਾਣਕਾਰੀ  ਅਨੁਸਾਰ ਉਸ ਨੇ ਬਲਵੰਤ ਸਿੰਘ ਰਾਜੋਆਣਾ, ਅਤੇ ਦਿਲਾਵਰ ਸਿੰਘ ਦੀ ਅੰਬੇਸਡਰ ਕਾਰ ਪਾਰਕ ਕਰਾਈ ਸੀ ਇਸ ਤੋਂ ਇਲਾਵਾ ਭਾਈ ਲਖਵਿੰਦਰ ਸਿੰਘ ਨੇ ਕਾਂਸਲ ਪਿੰਡ ਦੇ ਇਕ ਦਰਜੀ ਅਨਿਲ ਕੁਮਾਰ ਤੋਂ ਇਕ ਖਾਕੀ ਪੈਂਟ ਕਮਰ ਤੋਂ ਖੁੱਲ੍ਹੀ ਕਰਵਾਈ ਜੋ ਕਿ ਦਿਲਾਬਰ ਸਿੰਘ ਨੂੰ ਪੇਟੀ ਵਿਚ ਬੰਬ ਬਨਣ ਲਈ ਪਹਿਨਾਈ ਜਾਣੀ ਸੀ, ਇਸਤੋਂ ਇਲਾਵਾ ਦਿਲਾਵਰ ਨੇ ਆਪਣੇ ਭਰਾ ਨੂੰ ਕਿਸੇ ਵੱਡੀ ਘਟਨਾ ਹੋਣ ਬਾਰੇ ਦਸ ਕੇ ਕਾਰ ਲੈ ਕੇ ਗਿਆ ਅਤੇ ਲਖਵਿੰਦਰ ਅਤੇ ਗੁਰਮੀਤ ਨੂੰ ਮਿਲਿਆ , ਬੰਬ ਕਾਂਡ ਤੋਂ ਬਾਅਦ ਸਭ ਤੋਂ ਪਹਿਲਾਂ ਗ੍ਰਿਫਤਾਰ ਹੋਣ ਵਾਲਾ ਲਖਵਿੰਦਰ ਸਿੰਘ ਹੀ ਸੀ, ਸੀ. ਬੀ. ਆਈ. ਨੇ ਅਨੁਸਾਰ ਦਿਲਾਵਰ ਸਿੰਘ, ਬਲਵੰਤ ਸਿੰਘ ਰਾਜੋਆਣਾ, ਵਾਸੀ ਪਿੰਡ ਰਾਜੋਆਣਾ, ਗੁਰਮੀਤ ਸਿੰਘ ਮੀਤਾ ਵਾਸੀ ਫੇਜ 4 ਮੋਹਾਲੀ, ਲਖਵਿੰਦਰ ਸਿੰਘ ਲੱਖਾ (ਹੀਰਾ) ਵਾਸੀ ਕਾਂਸਲ, ਜਗਤਾਰ ਸਿੰਘ ਤਾਰਾ ਵਾਸੀ ਪਿੰਡ ਡੇਕਵਾਲਾ (ਰੋਪੜ), ਬਲਵੰਤ ਸਿੰਘ ਵਾਸੀ ਰਤਨ ਨਗਰ ਪਟਿਆਲਾ, ਸ਼ਮਸ਼ੇਰ ਸਿੰਘ ਵਾਸੀ ਪਿੰਡ ਉਕਾਸੀ ਜੱਟਾਂ, ਪਟਿਆਲਾ, ਨਵਜੋਤ ਸਿੰਘ ਵਾਸੀ ਫੇਜ 3ਬੀ2 ਮੋਹਾਲੀ, ਜਗਤਾਰ ਸਿੰਘ ਹਵਾਰਾ ਵਾਸੀ ਪਿੰਡ ਹਵਾਰਾ ਕਲਾਂ ਫਤਿਹਗੜ ਸਾਹਿਬ, ਪਰਮਜੀਤ ਸਿੰਘ ਭਿਉਰਾ ਵਾਸੀ ਵਿਸ਼ਵ ਕਰਮਾ ਭਾਰਤ ਲਕਸ਼ੀ ਨਗਰ, ਸ਼ੇਖਰਪੁਰ ਦਿੱਲੀ, ਨਸੀਬ ਸਿੰਘ ਵਾਸੀ ਪਿੰਡ ਝਿੰਗਲਾ ਕਲਾਂ ਕੁਰਾਲੀ, ਜਗਰੂਪ ਸਿੰਘ ਵਾਸੀ ਫੇਜ 7 ਮੋਹਾਲੀ, ਵਧਾਵਾ ਸਿੰਘ ਵਾਸੀ ਪਿੰਡ ਸੰਧੂ ਚੱਠਾ, ਕਪੂਰਥਲਾ, ਮੇਹਲ ਸਿੰਘ ਵਾਸੀ ਪਿੰਡ ਦੇਸੂਵਾਲ, ਤਰਨਤਾਰਨ ਇਸ ਬੰਬ ਕਾਂਡ ਵਿਚ ਸ਼ਾਮਲ ਸਨ। ਉਸ ਤੋਂ ਬਾਅਦ ਗੁਰਮੀਤ ਸਿੰਘ (ਬੀਪੀਐਲ ਦੇ ਇੰਜੀਨੀਅਰ), ਨਸੀਬ ਸਿੰਘ, ਲਖਵਿੰਦਰ ਸਿੰਘ (ਪੰਜਾਬ ਪੁਲਿਸ ਕਾਂਸਟੇਬਲ), ਨਵਜੋਤ ਸਿੰਘ (ਰੈਨਬੈਕਸੀ ਕਰਮਚਾਰੀ), ਜਗਤਾਰ ਸਿੰਘ ਤਾਰਾ (ਟੈਕਸੀ ਡਰਾਈਵਰ), ਸ਼ਮਸ਼ੇਰ ਸਿੰਘ (ਟਰੱਕ ਡਰਾਈਵਰ), ਜਗਤਾਰ ਸਿੰਘ ਹਵਾਰਾ (ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੈਂਬਰ), ਬਲਵੰਤ ਸਿੰਘ ਰਾਜੋਆਣਾ (ਪੰਜਾਬ ਪੁਲਿਸ ਕਾਂਸਟੇਬਲ), ਪਰਮਜੀਤ ਸਿੰਘ ਭਿਉਰਾ, ਮੇਹਲ ਸਿੰਘ, ਵਧਾਵਾ ਸਿੰਘ ਤੇ ਜਗਰੂਪ ਸਿੰਘ ਖਿਲਾਫ਼ ਅਦਾਲਤ ‘ਚ ਦੋਸ਼ ਆਇਦ ਕਰ ਦਿਤੇ ਗਏ। 31 ਜੁਲਾਈ 2007 ਬਲਵੰਤ ਸਿੰਘ ਰਾਜੋਆਣਾ ਤੇ ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਦੀ ਟਰਾਇਲ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਤੇ ਗੁਰਮੀਤ ਸਿੰਘ, ਲਖਵਿੰਦਰ ਸਿੰਘ ਤੇ ਸ਼ਮਸ਼ੇਰ ਸਿੰਘ ਨੂੰ ਉਮਰ ਕੈਦ ਹੋਈ। ਨਸੀਬ ਸਿੰਘ ਨੂੰ 10 ਸਾਲ ਜੇਲ ਦੀ ਕੈਦ ਤੋਂ ਬਾਦ ਅਜ਼ਾਦ ਕਰ ਦਿਤਾ ਗਿਆ।

ਭਾਈ ਲੱਖਾ ਦੀ ਉਮਰ ਕੈਦ ਦੀ ਸਜਾ ਪੂਰੀ ਹੋਈ ਉਸ ਨੂੰ ਜੇਲ ਚੋਂ ਰਿਹਾਅ ਕਰਨ ਦੀ ਮੰਗ ਉਠੀ

ਅੱਜ 18 ਸਾਲਾਂ ਬਾਅਦ ਪਟਿਆਲਾ ਆਪਣੀ ਭੈਣ ਦੇ ਵਿਆਹ ਵਿਚ ਅਸੀਰਵਾਦ ਦੇਣ ਲਈ ਭਾਰੀ ਪੁਲਸ ਸੁਰਖਿਆ ਵਿਚ ਆਏ ਭਾਈ ਲਖਵਿੰਦਰ ਸਿੰਘ ਲੱਖਾ ਨਾਲ ਗੁਰੂਨਾਨਕ ਨਗਰ ਵਿਚ ਭਾਈ ਮਨੀ ਸਿੰਘ ਗੁਰੁਦਆਰਾ ਸਾਹਿਬ ਵਿਚ ਕੁਝ ਜਥੇਬੰਦੀਆਂ ਨੇ ਮੀਟਿੰਗ ਵੀ ਕੀਤੀ ਜਿਸ ਵਿਚ ਕਿ ਹਰਪਾਲ ਸਿੰਘ ਚੀਮਾਂ ਪੰਚ ਪ੍ਰਧਾਨੀ ਤੋਂ, ਪ੍ਰੋ. ਮਹਿੰਦਰਪਾਲ ਸਿੰਘ ਮਾਨਦਲ ਤੋਂ, ਸਰਬਜੀਤ ਸਿੰਘ ਦਲ ਖਾਲਸਾ ਤੋਂ, ਕੁਲਬੀਰ ਕੌਰ ਧਾਮੀ ਗੁਰੂਆਸਰਾ ਟਰੱਸਟ ਤੋਂ, ਐਡਵੋਕੇਟ ਅਮਰ ਸਿੰਘ ਚਹਿਲ, ਅਤੇ ਹੋਰ ਕਈ ਵਿਆਕਤੀ ਜਿਨ੍ਹਾਂ ਵਿਚ ਹਰਬੰਸ ਕੌਰ, ਜਸਵੰਤ ਸਿੰਘ ਬਹਾਦਰਕੇ, ਹਰਪਾਲ ਸਿੰਘ ਸਹੀਦਗੜ੍ਹ, ਗੁਰਮੁੱਖ ਸਿੰਘ ਡਡਹੇੜੀ, ਆਦਿ ਹਾਜਰ ਸਨ, ਇਸ ਮੀਟਿੰਗ ਵਿਚ ਇਹ ਵਿਸੇਸ਼ ਕਰਕੇ ਵਿਚਾਰਿਆ ਗਿਆ ਕਿ ਬੇਅੰਤ ਸਿੰਘ ਬੰਬ ਕਾਂਡ ਵਿਚ ਜਿਨ੍ਹਾਂ ਸਿੰਘਾਂ ਉਮਰ ਕੈਦ ਹੋਈ ਸੀ, ਉਨ੍ਹਾਂ ਦੀ ਉਮਰ ਕੈਦ ਪੂਰੀ ਹੋ ਗਈ ਹੈ ਉਨ੍ਹਾਂ ਨੂੰ ਛੁਡਾਉਣ ਲਈ ਪੈਰਵੀ ਕਰਨੀ ਜਰੂਰੀ ਹੈ। ਇਸ ਸਮੇਂ ਭਾਈ ਲੱਖਾ ਨੇ ਆਪਣੇ ਵਕੀਲ ਸ੍ਰੀ ਅਮਰ ਸਿੰਘ ਚੈਹਲ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਸਾਇਦ ਮੈਂ ਜਲਦੀ ਹੀ ਆਪਣੇ ਪਰਵਾਰ ਦੀ ਸੇਵਾ ਕਰਨ ਲਈ ਬਾਹਰ ਆ ਜਾਵਾਂਗਾ। ਇਸ ਤੋਂ ਇਲਾਵਾ ਹੋਰ ਵੀ ਕਈ ਪੰਥਕ ਰਵ੍ਯਾਇਤਾਂ ਅਨੁਸਾਰ ਗੱਲਾਂ ਹੋਈਆਂ। ਇਸ ਸਮੇਂ ਹਰਪਾਲ ਸਿੰਘ ਚੀਮਾਂ ਨੇ ਕਿਹਾ ਕਿ ਲਖਵਿੰਦਰ ਸਿੰਘ ਦਾ ਪਰਵਾਰ ਬਹੁਤ ਹੀ ਦੁੱਖੀ ਹੈ ਅਤੇ ਗੁਰਬਤ ਵਿਚੋਂ ਦਿਨ ਕੱਟ ਰਿਹਾ ਹੈ ਪੰਥ ਨੂੰ ਚਾਹੀਦਾ ਹੈ ਉਸ ਦੀ ਰਾਖੀ ਕੀਤੀ ਜਾਵੇ। ਅਤੇ ਉਸ ਨੇ ਕਿਹਾ ਕਿ ਹੁਣ ਜਰੂਰੀ ਹੋਗਿਆ ਹੈ ਕਿ ਜਿਨ੍ਹਾਂ ਦੀ ਉਮਰ ਕੈਦ ਪੂਰੀ ਹੋ ਚੁੱਕੀ ਹੈ ਉਨ੍ਹਾਂ ਨੂੰ ਰਿਹਅ ਕੀਤਾ ਜਾਵੇ।

ਭਾਈ ਲੱਖਾ ਦੇ ਮਕਾਨ ਵਿਚ ਅੱਜ ਇਕ ਬੈਡ ਵੀ ਨਹੀਂ ਹੈ

ਖਾਨਦਾਨ ਬਰਬਾਦ  ਹੋ ਗਿਆ ਸਾਡਾ ਪਰ ਪੰਥ ਨੇ ਸਾਨੂੰ ਪੁਛਿਆ ਤੱਕ ਨਹੀਂ : ਭਾਈ ਲੱਖਾ ਦਾ ਭਰਾ

ਅਸੀਂ ਸਾਇਦ  ਗਰੀਬ ਜਾਤੀ ਵਿਚੋਂ ਹਾਂ ਤਾਂ ਕਰਕੇ ਜਾਂ ਫਿਰ  ਹੋਰ ਕਾਰਨ ਹੋਣਗੇ

ਜਿਨ੍ਹਾਂ ਲੋਕਾਂ ਨੇ ਪੰਥ ਦੇ ਲੇਖੇ ਲਾਈ ਹੈ ਉਨ੍ਹਾਂ ਦੀ ਹੀ ਨਹੀਂ ਸਗੋਂ ਪਰਵਾਰ ਨੂੰ ਵੀ ਸਮੇਂ ਨੇ ਨਹੀਂ ਬਖਸ਼ਿਆ, ਜਿਸ ਤਹਿਤ ਅੱਜ 18 ਸਾਲਾਂ ਬਾਅਦ ਲਖਵਿੰਦਰ ਸਿੰਘ ਆਪਣੇ ਉਸ ਘਰ ਵਿਚ ਆਇਆ ਜਿਸ ਵਿਚ ਕਿ ਇਕ ਬੈਡ ਵੀ ਨਹੀਂ ਸੀ, ਆਨਨ ਫਾਨਨ ਵਿਚ ਹੀ ਵਿਆਹ ਕਰਕੇ ਗੁਰੂ ਨਾਨਕ ਨਗਰ ਪਟਿਆਲਾ ਦੀ 9 ਨੰਬਰ ਗਲੀ ਵਿਚ ਸਥਿਤ ਮਕਾਨ ਦੇ ਮੁਹਰਲੇ ਭਾਗ ਨੂੰ ਸਫੇਦੀ ਕਰਾਈ ਸੀ, ਇਸ ਮਕਾਨ ਵਿਚ ਲਖਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਰਹਿੰਦੇ ਸਨ ਜੋ ਕਿ ਪਿਛਲੇ ਦਿਨੀ ਅਮ੍ਰਿਤਸਰ ਪੁਲਸ ਵਿਚੋਂ ਸੇਵਾ ਮੁਕਤ ਹੋਏ ਹਨ, ਪਰ ਉਹਨ੍ਹਾਂ ਦੇ ਇਸ ਮਕਾਨ ਤੇ ਇਕ ਔਰਤ ਨੇ ਕੁਝ ਲੋਕਾਂ ਨਾਲ ਮਿਲ ਕੇ ਕਬਜਾ ਕਰ ਲਿਆ ਸੀ, ਜਿਸ ਨੇ ਇਸ ਘਰ ਦਾ ਸਾਰਾ ਹੀ ਸਮਾਨ ਸਾੜ ਦਿਤਾ ਸੀ ਜੋ ਕਿ ਭਾਈ ਲੱਖਾ ਦੇ ਪਰਵਾਰ ਦਾ ਸੀ, ਜਿਸ ਕਰਕੇ ਉਸ ਔਰਤ ਖਿਲਾਫ ਕੇਸ ਦਰਜ ਹੋਇਆ, ਹੁਣ ਇਹ ਵੀ ਨਹੀਂ ਕਿ ਮਕਾਨ ਵਿਚ ਦੋ ਬੈਡ ਹੀ ਰੱਖ ਲਏ ਜਾਣ, ਭਾਈ ਲੱਖਾ ਦਾ ਭਰਾ ਹਰਦੇਵ ਸਿੰਘ ਬੇਰੁਜਗਾਰ ਹੈ ਜਿਸ ਨੇ ਕਿਹਾ ਕਿ ਸਾਡੇ ਭਰਾ ਨੇ ਤਾਂ ਜੋ ਕੀਤਾ ਸੋ ਕੀਤਾ ਪਰ ਅਸੀਂ ਬਿਨ੍ਹਾਂ ਕੁਝ ਕੀਤਿਆਂ ਹੀ ਸਜਾ ਕੱਟ ਰਹੇ ਹਾਂ, ਸਾਨੂੰ ਜਦੋਂ ਚਾਹੇ ਪੁਲਸ ਬੁਲਾ ਲੈਂਦੀ ਹੈ, ਸਾਨੂੰ ਦਸ ਨੰਬਰੀਆਂ ਵਾਂਗ ਪੁਲਸ ਕੋਲ ਹਾਜਰੀ ਭਰਨੀ ਪੈਂਦੀ ਹੈ, ਮੈਨੂੰ ਕੋਈ ਨੌਕਰੀ ਨਹੀਂ ਦਿੰਦਾ, ਉਸ ਨੇ ਕਿਹਾ ਕਿ ਬੇਸ਼ਕ ਸਿੱਖ ਧਰਮ ਵਿਚ ਜਾਤ ਪਾਤ ਨਹੀਂ ਹੈ ਪਰ ਸਾਡੇ ਲਈ ਹੋਵੇਗੀ ਕਿਉਂਕਿ ਅਸੀਂ ਗਰੀਬ ਜਾਤੀ ਰੰਗਰੇਟਾ ਬਰਾਦਰੀ ਨਾਲ ਸਬੰਧ ਰੱਖਦੇ ਹਾਂ, ਸਾਡੇ ਲਈ ਸਾਰਾ ਪੰਥ ਸੁੱਤਾ ਪਿਆ ਹੈ ਕਦੇ ਵੀ ਕਿਸੇ ਨੇ ਸਾਡੀ ਸਾਰ ਨਹੀਂ ਲਈ। ਪਰ ਜੋ ਉਚੀਆਂ ਜਾਤਾਂ ਦੇ ਖਾੜਕੂ ਸਿੰਘ ਹਨ ਉਨ੍ਹਾਂ ਦੇ ਵਿਦੇਸੀ ਸਿੱਖਾਂ ਨੇ ਕੀ, ਇਥੇ ਦੀਆਂ ਸਰਕਾਰਾਂ ਨੇ ਕੀ ਘਰ ਭਰ ਦਿਤੇ ਹਨ, ਉਹ ਮੌਜਾਂ ਕਰਦੇ ਹਨ ਪਰ ਅਸੀਂ ਹਰ ਦਿਨ ਮਰ ਮਰ ਕੇ ਕੱਟਦੇ ਹਾਂ, ਮੇਰੀ ਭੈਣ ਅੱਜ 33 ਸਾਲ ਦੀ ਉਮਰ ਵਿਚ ਵਿਆਹੀ ਹੈ।

ਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ : ਸੁਖਬੀਰ ਦੇ ਲਿਫਾਫੇ ਵਿੱਚ ਨਿਕਲੇ ਨਾਵਾਂ ਤੇ ਸਰਬਸੰਮਤੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ  ਕਮੇਟੀ ਦੇ ਪ੍ਰਧਾਨ ਦਾ ਨਾਂਮ  ਸੁਖਬੀਰ ਸਿੰਘ ਬਾਦਲ ਵੱਲੋਂ ਭੇਜੇ ਗਏ ਲਿਫਾਫੇ ਵਿੱਚੋਂ ਨਿਕਲਿਆ ਜਿਸ ਨੂੰ ਬਾਕੀ ਮੈਂਬਰਾਂ ਨੇ ਸਰਬਸੰਮਤੀ ਨਾਲ ਸਵੀਕਾਰ ਕਰ ਲਿਆ ।

ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋਂ ਅੱਜ ਗੁਰਦੁਆਰਾ ਰਕਾਬ ਗੰਜ ਸਥਿਤ ਕਮੇਟੀ ਦਫ਼ਤਰ ਵਿਖੇ ਇਕੱਤਰਤਾ ਕੀਤੀ ਗਈ। ਡਾਇਰੈਕਟਰ ਜੀ ਪੀ  ਸਿੰਘ ਨੇ ਚੋਣ ਪ੍ਰਕਿਰਿਆ ਦੇ ਸੰਚਾਲਨ ਵਾਸਤੇ ਕਮੇਟੀ ਦੇ ਸੀਨੀਅਰ ਮੈਂਬਰ ਕੁਲਮੋਹਨ ਸਿੰਘ ਨੂੰ ਸੰਚਾਲਕ (ਪ੍ਰੋ-ਟੈਂਪੋ ਚੇਅਰਮੈਨ) ਥਾਪਿਆ। ਕੁਲਮੋਹਨ ਸਿੰਘ ਨੇ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਦੇ ਅਧਿਕਾਰ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਮਾਮਲਿਆਂ ਦੇ ਇੰਚਾਰਜ ਬਲਵੰਤ ਸਿੰਘ ਰਾਮੂਵਾਲੀਆ ਨੂੰ ਦੇ ਦਿੱਤੇ, ਜਿਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਮੇਟੀ ਦੇ ਅਹੁਦੇਦਾਰਾਂ ਦੀ ਸੂਚੀ ਵਾਲਾ ਸੀਲਬੰਦ ਲਿਫਾਫਾ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਨੂੰ ਦੇ ਕੇ, ਇਨ੍ਹਾਂ ਨਾਵਾਂ ਦੇ ਐਲਾਨ ਦਾ ਅਧਿਕਾਰ ਸ੍ਰੀ ਹਿੱਤ ਨੂੰ ਸੌਂਪ ਦਿੱਤਾ।

ਉਨ੍ਹਾਂ ਨੇ ਲਿਫਾਫੇ ਦੀ ਸੂਚੀ ਦੇ ਆਧਾਰ ’ਤੇ ਸਭ ਤੋਂ ਪਹਿਲਾਂ ਪ੍ਰਧਾਨ ਲਈ ਮਨਜੀਤ ਸਿੰਘ ਜੀ।ਕੇ। ਦੇ ਨਾਂ ਨੂੰ ਪੇਸ਼ ਕੀਤਾ, ਜਿਸ ਦਾ ਕਮੇਟੀ ਮੈਂਬਰ ਸੁਰਜੀਤ ਸਿੰਘ ਚਾਂਦਨੀ ਚੌਕ ਨੇ ਸਮਰਥਨ ਕੀਤਾ। ਇਸ ਨਾਲ ਹੀ ਸ੍ਰੀ ਜੀ।ਕੇ। ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ। ਇਸ ਮਗਰੋਂ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਰਵਿੰਦਰ ਸਿੰਘ ਖੁਰਾਣਾ ਨੂੰ, ਜੂਨੀਅਰ ਮੀਤ ਪ੍ਰਧਾਨ ਲਈ ਤਨਵੰਤ ਸਿੰਘ ਨੂੰ, ਜਨਰਲ ਸਕੱਤਰ ਵਾਸਤੇ ਮਨਜਿੰਦਰ ਸਿੰਘ ਸਿਰਸਾ ਨੂੰ ਅਤੇ ਜਾਇੰਟ ਸਕੱਤਰ ਵਾਸਤੇ ਹਰਮੀਤ ਸਿੰਘ ਕਾਲਕਾ ਦੇ ਨਾਵਾਂ ਦਾ ਓਂਕਾਰ ਸਿੰਘ ਥਾਪਰ ਨੇ ਵਾਰੀ-ਵਾਰੀ ਸਮਰਥਨ ਕੀਤਾ ਅਤੇ ਇਹ ਸਾਰੇ ਅਹੁਦੇਦਾਰ ਵੀ ਸਰਬ-ਸੰਮਤੀ ਨਾਲ ਚੁਣੇ ਗਏ। ਸ੍ਰੀ ਹਿੱਤ ਨੇ ਐਗਜ਼ੈਕਟਿਵ ਬੋਰਡ ਵਿਚ ਸ਼ਾਮਲ ਕੀਤੇ ਗਏ 10 ਮੈਂਬਰਾਂ ਦਾ ਐਲਾਨ ਵੀ ਕੀਤਾ। ਇਨ੍ਹਾਂ ਵਿਚੋਂ 9 ਮੈਂਬਰ ਬੀਬੀ ਦਲਜੀਤ ਕੌਰ, ਕੁਲਵੰਤ ਸਿੰਘ ਬਾਠ, ਜਤਿੰਦਰ ਪਾਲ ਸਿੰਘ ਗੋਲਡੀ, ਹਰਵਿੰਦਰ ਸਿੰਘ ਕੇ ਪੀ , ਇੰਦਰਪ੍ਰੀਤ ਸਿੰਘ, ਅਮਰਜੀਤ ਸਿੰਘ ਪੱਪੂ, ਇੰਦਰਜੀਤ ਸਿੰਘ ਮੌਂਟੀ, ਚਮਨ ਸਿੰਘ ਅਤੇ ਜਸਬੀਰ ਸਿੰਘ ਜੱਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਤ ਹਨ ਜਦਕਿ ਦਸਵੇਂ ਐਗਜ਼ੈਕਟਿਵ ਮੈਂਬਰ ਦੇ ਰੂਪ ਵਿਚ ਕੇਂਦਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਤਰਵਿੰਦਰ ਸਿੰਘ ਮਾਰਵਾਹ ਨੂੰ ਚੁਣਿਆ ਗਿਆ। ਐਗਜ਼ੈਕਟਿਵ ਮੈਂਬਰਾਂ ਦੀ ਚੋਣ ਦੌਰਾਨ ਸਰਨਾ ਦਲ ਦੇ ਦੋ ਮੈਂਬਰ ਤਜਿੰਦਰ ਪਾਲ ਸਿੰਘ ਭਾਟੀਆ ਅਤੇ ਹਰਪਾਲ ਸਿੰਘ ਕੋਛੜ ਮੌਜੂਦ ਸਨ।

ਫਲੋਰਿਡਾ ਸਟੇਟ :: ਕਾਰ ਤੇ ਜਾ ਰਹੇ ਸਿੱਖ ਤੇ ਗੋਲੀਆਂ ਚਲਾਈਆਂ
ਵਾਸ਼ਿੰਗਟਨ-(ਜਸਵਿੰਦਰ ਸਿੰਘ ਭੁੱਲਰ)-ਫਲੋਰਿਡਾ ਸਟੇਟ ’ਚ ਪੋਰਟ ਡੇਅਟੋਨਾ ਬੀਚ ਦੇ ਨੇੜੇ 46 ਸਾਲਾ ਕੰਵਲਜੀਤ ਸਿੰਘ (ਦਸਤਾਰਧਾਰੀ ਸਿੱਖ) ਆਪਣੇ 13 ਸਾਲਾ ਪੁੱਤਰ ਨਾਲ ਕਾਰ ਤੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਇੱਕ ਪੁਰਾਣਾ ਫੋਰਡ ਟਰੱਕ ਉਨ੍ਹਾਂ ਤੋਂ ਅੱਗੇ ਲੰਘਿਆ ਤੇ ਉਸ ਵਿੱਚ ਸਵਾਰ ਲੋਕਾਂ ਨੇ ਸ.ਕੰਵਲਜੀਤ ਸਿੰਘ ਤੇ 6 ਗੋਲੀਆਂ ਚਲਾਈਆਂ ਸਨ।ਜਦ ਕੰਵਲਜੀਤ ਸਿੰਘ ਨੇ ਪੁਲੀਸ ਨੂੰ ਫੋਨ ਕਰਨ ਲਈ ਆਪਣੀ ਕਾਰ ਰੋਕੀ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਨੂੰ ਤਾਂ ਗੋਲੀਆਂ ਵੀ ਲੱਗੀਆਂ ਹਨ ਉਸ ਸਮੇ ਉਹ ਪੁਲ ਤੇ ਸੀ ਪਰ ਉਸ ਨੇ ਕਾਰ ਚਲਾਉਣੀ ਜਾਰੀ ਰੱਖੀ ਅਤੇ ਸੈਵਨ-ਅਲੈਵਨ ਸਟੋਰ ਤੇ ਜਾ ਕੇ ਰੁਕਿਆ ਅਤੇ ਪੁਲੀਸ ਨੂੰ 911 ਨੰਬਰ ਤੇ ਕਾਲ ਕੀਤੀ ਸੀ। ਕੰਵਲਜੀਤ ਸਿੰਘ ਦੇ ਲੜਕੇ ਨੂੰ ਕੋਈ ਗੋਲੀ ਨਹੀਂ ਲੱਗੀ ।ਲੜਕੇ ਨੇ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜਦ ਉਨ੍ਹਾਂ ਨੇ ਗੋਲੀਆਂ ਲੱਗਣ ਤੇ ਪੁਲ ਤੇ ਕਾਰ ਰੋਕ ਲਈ ਸੀ ਤਾਂ ਫੋਰਡ ਗੱਡੀ ਵਾਲਾ ਡਰਾਈਵਰ ਜ਼ੋਰ ਦੀ ਬਰੇਕਾਂ ਮਾਰ ਕੇ ਰੁਕਿਆ ਤੇ ਫਿਰ ਆਪਣੀ ਗੱਡੀ ਵਾਪਸ ਲਿਆ ਰਿਹਾ ਸੀ ਸ਼ਾਇਦ ਹੋਰ ਗੋਲੀਆਂ ਚਲਾਉਣ ਲਈ ਅਚਾਨਕ  ਫਿਰ ਉਹ ਅੱਗੇ ਨੂੰ ਚੱਲ ਪਿਆ ।ਇਹ ਘਟਨਾ ਸ਼ਨੀਵਾਰ ਨੂੰ 11 ਵਜੇ ਦੇ ਕਰੀਬ ਵਾਪਰੀ ਸੀ।ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਕੰਵਲਜੀਤ ਸਿੰਘ ਨੂੰ ਹੈਲੀਫੈਕਸ ਹੈਲਥ ਮੈਡੀਕਲ ਸੈਂਟਰ ਡੇਅਟੋਨਾ ਬੀਚ ਵਿਖੇ ਇਨਟੈਂਸਿਵ ਕੇਅਰ ਵਿਖੇ ਦਾਖਲ ਕਰਾਇਆ ਗਿਆ ਹੈ।ਐਤਵਾਰ ਰਾਤ ਨੂੰ ਸ.ਕੰਵਲਜੀਤ ਸਿੰਘ ਨੂੰ ਹੋਸ਼ ਆ ਗਈ ਸੀ ਪਰ ਉਹ ਅਜੇ ਵੀ ਇਨਟੈਂਸਿਵ ਯੂਨਿਟ ਵਿਖੇ ਹੀ ਜ਼ੇਰੇ ਇਲਾਜ਼ ਹੈ।

10 ਦਿਨ ਪਹਿਲਾਂ ਹੀ ਸ.ਕੰਵਲਜੀਤ ਸਿੰਘ ਨੇ ਬੀਚਸਾਈਡ ਤੇ ਪੋਰਟ ਔਰੰਜ ਵਿਖੇ ਸਟੋਰ ਖੋਲ੍ਹਿਆ ਸੀ ਅਤੇ ਸਟੋਰ ਬੰਦ ਕਰਕੇ ਉਹ ਰਾਤ ਨੂੰ ਆਪਣੇ ਘਰ ਜਾ ਰਹੇ ਸਨ।ਸ.ਕੰਵਲਜੀਤ ਸਿੰਘ ਦੇ ਦੋਸਤ ਰਿਮੀ ਜੱਸਲ ਦੇ  ਅਨੁਸਾਰ ਡਰਾਈਵਰ ਸੀਟ ਵਾਲੇ ਪਾਸੇ ਕਾਰ ਤੇ ਗੋਲੀਆਂ ਦੇ 6 ਨਿਸ਼ਾਨ ਲੱਗੇ ਹਨ ਅਤੇ ਕੰਵਲਜੀਤ ਸਿੰਘ ਨੂੰ ਦੋ ਗੋਲੀਆਂ ਲੱਗੀਆਂ ਹਨ ਇੱਕ ਪੱਟ ਤੇ ਅਤੇ ਦੂਜੀ ਢਿੱਡ ਤੇ।ਪੋਰਟ ਔਰੰਜ ਦੇ ਪੁਲੀਸ ਮੁਖੀ ਵੇਨ ਮਿਲਰ ਨੇ ਕਿਹਾ ਹੈ ਕਿ ਇਸ ਸ਼ੂਟਿੰਗ ਦੇ ਮੰਤਵ ਬਾਰੇ ਪਤਾ ਨਹੀਂ ਲੱਗ ਸਕਿਆ ਇਨ੍ਹਾਂ ਦਰਮਿਆਨ ਕੋਈ ਦੁਸ਼ਮਣੀ ਵੀ ਨਹੀਂ ਸੀ।ਮਿਸਟਰ ਮਿਲਰ ਨੇ ਕਿਹਾ ਹੈ ਕਿ ਐਫ ਬੀ ਆਈ ਨੂੰ ਇਸ ਘਟਨਾ ਤੋਂ ਜਾਣੂ ਕਰਵਾ ਦਿੱਤਾ ਗਿਆ ਅਤੇ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

ਸੈਲਡਫ (ਸਿੱਖ ਅਮੈਰੀਕਨ ਲੀਗਲ ਡੀਫੈਂਸ ਐਂਡ ਐਜੂਕੇਸ਼ਨ ਫੰਡ ) ਅਤੇ ਸਿੱਖ ਕੋਲੀਸ਼ਨ ਨੇ ਇਸ ਕੇਸ ਪ੍ਰਤੀ ਬਿਓਰੋ ਆਫ ਇਨਵੈਸਟੀਗੇਸ਼ਨ,ਲੋਕਲ ਲਾਅ ਇਨਫੋਰਸਮੈਂਟ ਅਤੇ ਅਮੈਰਿਕਾ ਦੇ ਅਟਾਰਨੀ ਜਰਨਲ ਆਫਿਸ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ